ਫਗਵਾੜਾ ਨਿਊਜ਼

Latest news
ਦੁਕਾਨ ‘ਤੇ ਬੈਠੀ ਔਰਤ ਨੂੰ ਹਿਪਨੋਟਾਈਜ਼ ਕਰਕੇ ਤਿੰਨ ਸੋਨੇ ਦੀਆਂ ਮੁੰਦਰੀਆਂ ਲੈ ਕੇ ਲੁਟੇਰੇ ਫਰਾਰ ਜਲੰਧਰ ਵਿੱਚ ਕਾਰ ਨੇ 3 ਸਾਲ ਦੇ ਬੱਚੇ ਨੂੰ ਦਰੜਿਆ, ਪਰਿਵਾਰ ਦਾ ਬੁਰਾ ਹਾਲ.... ਕਣਕ ਨੂੰ ਲੱਗੀ ਅੱਗ ਦੀ ਲਪੇਟ ਵਿਚ ਆਉਣ ਕਾਰਨ 17 ਸਾਲਾ ਮੁੰਡੇ ਦੀ ਮੌਤ... 17 ਹੋਰ ਸਰਕਾਰੀ ਸਕੂਲਾਂ ਅੰਦਰ 1.20 ਕਰੋੜ ਦੀ ਲਾਗਤ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ \ ਐਡੀਸ਼ਨਲ ਕਲਾਸ ਰੂਮ , ਸਾਇੰਸ ਲੈ... Punjab ‘ਚ 16 ਅਪ੍ਰੈਲ ਤੋਂ ਬਦਲੇਗਾ Hospitals ਦਾ ਸਮਾਂ, ਜਾਣੋ ਕੀ ਹੈ ਨਵੀਂ Timing.. Punjab ਭਰ ‘ਚ ਮਨਾਇਆ ਜਾ ਰਿਹਾ ਬਾਬਾ ਸਾਹਿਬ ਦਾ ਜਨਮ-ਦਿਹਾੜਾ, CM ਮਾਨ ਸਮੇਤ ਇਨ੍ਹਾਂ ਆਗੂਆਂ ਨੇ ਦਿੱਤੀਆਂ ਵਧਾਈਆਂ... ਬਾਜ਼ਾਰ 'ਚ ਆਏ ਜ਼ਹਿਰੀਲੇ Tomatoes , 20 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦਣ ਵਾਲੇ ਸਾਵਧਾਨ... Punjab'ਚ ਇਕੱਠੀਆਂ 2 ਛੁੱਟੀਆਂ... Punjab ਸਰਕਾਰ ਦਾ Big Decision ਹੁਣ ਇੱਕ ਮਿੰਟ ਵੀ ਲੇਟ ਹੋਏ ਸਰਕਾਰੀ ਮੁਲਾਜ਼ਮ ਤਾਂ... Punjab ਵਿੱਚ ਇੱਕ ਹੋਰ ਟੋਲ ਪਲਾਜ਼ਾ ਮੁਫ਼ਤ....

bjp

Punjab

Chandigarh BJP ਦੀ ਮੀਟਿੰਗ ‘ਚ ਵਿਜੇ ਰੁਪਾਣੀ ਪਹੁੰਚੇ ਪਰ Sunil Jakhar ਫਿਰ ਗਾਇਬ

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਭਾਜਪਾ ਪ੍ਰਧਾਨ Sunil Jakhar ਦੇ ਅਸਤੀਫੇ ਦੀ ਚਰਚਾ ਹੈ। ਹਾਲਾਂਕਿ ਉਨ੍ਹਾਂ ਨੇ ਖੁਦ ਇਸ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਪਰ ਭਾਜਪਾ ਆਗੂਆਂ ਵੱਲੋਂ ਇਸ ਖਬਰ ਦਾ ਲਗਾਤਾਰ ਖੰਡਨ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਅੱਜ ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦੀ ਅਹਿਮ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਦੇ ਇੰਚਾਰਜ ਵਿਜੇ ਰੂਪਾਨੀ ਨੇ ਸ਼ਿਰਕਤ ਕੀਤੀ ਪਰ ਸੁਨੀਲ ਜਾਖੜ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।      ਵਿਜੇ ਰੂਪਾਨੀ ਨੇ ਕਿਹਾ ਹੈ ਕਿSunil Jakhar  ਇਸ ਸਮੇਂ ਨਿੱਜੀ ਕੰਮ ਲਈ ਦਿੱਲੀ ‘ਚ ਹਨ ਅਤੇ ਉਹ ਇਸ ਮੀਟਿੰਗ ‘ਚ ਹਿੱਸਾ ਨਹੀਂ ਲੈਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ Sunil Jakhar ਨੇ ਅਸਤੀਫਾ ਨਹੀਂ ਦਿੱਤਾ ਹੈ। ਉਨ੍ਹਾਂ ਦੇ ਅਸਤੀਫ਼ੇ ਦੀ ਖ਼ਬਰ ਸਿਰਫ਼ ਅਫ਼ਵਾਹ ਹੈ। ਉਨ੍ਹਾਂ ਕਿਹਾ ਕਿ Sunil Jakhar ਸਾਡੇ ਸੰਪਰਕ ਵਿੱਚ ਹਨ ਅਤੇ ਉਹ 3-4 ਦਿਨਾਂ ਬਾਅਦ ਵਾਪਸ ਆਉਣਗੇ। ਇਸ ਤੋਂ ਬਾਅਦ ਉਹ ਭਵਿੱਖ ਦੀਆਂ ਮੀਟਿੰਗਾਂ ਵਿੱਚ ਜ਼ਰੂਰ ਹਿੱਸਾ ਲੈਣਗੇ।   ਵਿਜੇ ਰੂਪਾਨੀ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਪੰਚਾਇਤੀ ਚੋਣਾਂ ਅਤੇ 4 ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਸਬੰਧੀ ਹੈ। ਇਸ ਦੇ ਨਾਲ ਹੀ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੀ ਵੀ ਚਰਚਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਨੂੰ ਪੂਰੇ ਦੇਸ਼ ਵਿੱਚੋਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ।

bjp
Phagwara

गौरव संस्था ने करवाया नशे की रोकथाम विषय पर सेमिनार नार्को टैरेरिज्म की कमर तोडऩे के लिये गंभीरता से काम कर रही मोदी सरकार : विजय सांपला

फगवाड़ा 8 जुलाई ( फगवाड़ा न्यूज़ ) भारत गौरव संस्था की ओर से नशे के खिलाफ एक सेमिनार का आयोजन आशीष कॉन्टिनेंटल जीटी रोड फगवाड़ा में करवाया गया। जिसमें बतौर मुख्य वक्ता अनुसूचित जाति आयोग भारत सरकार के चेयरमैन विजय सांपला शामिल हुए जबकि अन्य प्रिंसिपल देसराज महासचिव विद्या भारती, प्रिंसीपल गुरमीत पलाही व डा. राजीव अग्रवाल ने भी नशे की रोकथाम के लिये महत्वपूर्ण सुझाव दिये। विजय सांपला ने संबोधन करते हुए कहा कि नशा किसी जानलेवा बिमारी से कम नहीं है। इसकी शुरुआत पहले शौक के रूप में प्रयोग करने से होती है जो बाद में जानलेवा लत बन जाती है। माता-पिता को चाहिये कि बच्चों को अच्छे संस्कार दें। उनके साथ समय बितायें। उन्होंने बताया कि केन्द्र की मोदी सरकार द्वारा पाकिस्तान प्रयोजित नार्को टैरेरिज्म के खिलाफ कड़ी कार्रवाई की जा रही है। प्रिंसिपल देसराज महासचिव विद्या भारती ने कहा कि सभी माता पिता अपने बच्चों को बचपन में देश के लिये प्राण न्यौछावर करने वाले महान शूरवीरों, योद्धाओं की गाथायें और धर्म से जुड़े किस्से कहानियां सुनायें क्योंकि अबोध अवस्था में सुनी गई हर बात मन-मस्तिष्क पर गहरा प्रभाव छोड़ती है। यही बातें युवा अवस्था में अच्छे चरित्र का निर्माण करती हैं। इस दौरान प्रिंसीपल गुरमीत पलाही ने कहा कि ड्रग्ज ने पंजाब का बहुत नुक्सान किया है। पंजाब की एक पीढ़ी आतंकवाद की भेट चढ़ गई और उसके बाद दूसरी पीढ़ी को नशे की दीमक ने बर्बाद कर दिया है। अब समय आ गया है कि समाज के सभी लोग एकजुट होकर नशे का खात्मा करने की सौगंध लें क्योंकि नशे का जो दानव आज दूसरों के घरों में तबाही मचा रहा है वह कल को हमारे अपने घर में भी दाखिल हो सकता है। हृदय रोग विशेषज्ञ डा. राजीव अग्रवाल ने अपने उद्गार प्रकट करते हुए कहा कि नशे का आदी व्यक्ति घृणा की बजाय सहानुभूति के काबिल होता है। उसे जहां अच्छे चिकित्सक द्वारा काउंसलिंग की आवश्यकता होती है वहीं परिवार का सहयोग और स्नेह भी नशे की लत को छुड़ाने में सहायक बनता है। संस्था के प्रवक्ता अनुराग मनखंड ने बताया कि नशों के खिलाफ यह मुहिम पूरा एक महीना जारी रहेगी ताकि आम लोगों और खास तौर पर युवा पीढ़ी को नशे से होने वाली शरीरिक और परिवारिक हानियों से अवगत करवाते हुए नशे की लत के शिकार लोगों को हमेशा के लिये नशों का त्याग करने हेतु प्रेरित किया जा सके। इस अवसर पर चौधरी मोहन लाल, मलकीयत सिंह रघबोत्रा, शिव हांडा, सतीश बग्गा, रमन नेहरा, बलदेव कलूचा, संजू खुराना, आशु सांपला, चौधरी गुरदेव राम, राम चन्द्र, एडवोकेट लोकेश नारंग, प्रवीन धुन्ना, कमल माटा, राजीव सूद, साहिल सेठ, शुभम ठाकुर, पूर्व नगर कौंसिल फगवाड़ा के प्रधान बलभद्र सेन दुग्गल, मार्किट कमेटी फगवाड़ा के पूर्व चेयरमैन तेजस्वी भारद्वाज, पूर्व पार्षद गुरदीप दीपा, पूर्व पार्षद अनुराग मनखंड, पूर्व पार्षद ओमप्रकाश बिट्टू, बलविंदर ठाकुर, पूर्व मण्डल प्रधान पंकज चावला, अशोक दुग्गल, मास्टर हरीश, राज कुमार गुप्ता, राम सांपला, मंजीत बल्ली, चंदा मिश्रा, रजनी बाला, विनायक पराशर, राजकुमार राणा, प्रमोद मिश्रा, सुरिंदर शिंदा, जॉन वर्मा, पूनम वर्मा, राकेश गुप्ता, कमल कपूर, मिरदुल सुधीर सहित अन्य गणमान्य उपस्थित थे।

bjp
Phagwara

ਅੰਮ੍ਰਿਤਸਰ ਤੋਂ ਲੰਡਨ ਸਿੱਧੀ ਉਡਾਣ ਸ਼ੁਰੂ ਕਰਨ ਲਈ ਅਰੁਣ ਖੋਸਲਾ ਨੇ ਕੇਂਦਰੀ ਮੰਤਰੀ ਸਿੰਧੀਆ ਦਾ ਕੀਤਾ ਸਨਮਾਨ * ਏਅਰ ਇੰਡੀਆ ਦਾ ਜਹਾਜ਼ ਹਫਤੇ ‘ਚ ਤਿੰਨ ਦਿਨ ਭਰੇਗਾ ਉਡਾਣ

ਫਗਵਾੜਾ 30 ਮਾਰਚ  ਭਾਜਪਾ ਦੇ ਸੀਨੀਅਰ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਸੇਵਾ ਸ਼ੁਰੂ ਕਰਨ ਲਈ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦਾ ਧੰਨਵਾਦ ਕੀਤਾ ਹੈ। ਕੇਂਦਰੀ ਮੰਤਰੀ ਦੀ ਦਿੱਲੀ ਸਥਿਤ ਰਿਹਾਇਸ਼ ’ਤੇ ਅਰੁਣ ਖੋਸਲਾ ਨੇ ਉਨ੍ਹਾਂ ਨੂੰ ਦੋਸ਼ਾਲਾ ਭੇਟ ਕਰਕੇ ਸਨਮਾਨਿਤ ਵੀ ਕੀਤਾ ਅਤੇ ਕਿਹਾ ਕਿ ਇਸ ਨਾਲ ਪੰਜਾਬੀਆਂ ਨੂੰ ਵੱਡੀ ਰਾਹਤ ਮਿਲੇਗੀ। ਅਰੁਣ ਖੋਸਲਾ ਅਨੁਸਾਰ ਏਅਰ ਇੰਡੀਆ ਦੀਆਂ ਨਾਨ-ਸਟਾਪ ਉਡਾਣਾਂ ਰਾਹੀਂ ਅੰਮ੍ਰਿਤਸਰ ਤੋਂ ਲੰਡਨ ਤੱਕ ਦਾ ਸਫ਼ਰ ਸਿਰਫ਼ ਨੌਂ ਘੰਟੇ 15 ਮਿੰਟ ਵਿੱਚ ਪੂਰਾ ਕੀਤਾ ਜਾ ਸਕੇਗਾ। ਜਦਕਿ ਲੰਡਨ ਤੋਂ ਅੰਮ੍ਰਿਤਸਰ ਦੀ ਫਲਾਈਟ ਅੱਠ ਘੰਟੇ 20 ਮਿੰਟ ਵਿੱਚ ਲੈਂਡ ਕਰੇਗੀ। ਇਹ ਉਡਾਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ (ਰਾਜਾਸਾਂਸੀ) ਹਵਾਈ ਅੱਡੇ ਤੋਂ ਦੁਪਹਿਰ 1.20 ਵਜੇ ਉਡਾਣ ਭਰੇਗੀ ਅਤੇ ਲੰਡਨ ਦੇ ਸਮੇਂ ਅਨੁਸਾਰ ਸ਼ਾਮ 6.05 ਵਜੇ ਲੈਂਡ ਕਰੇਗੀ। ਹਫ਼ਤੇ ਵਿੱਚ ਤਿੰਨ ਦਿਨ ਏਅਰ ਇੰਡੀਆ ਦੇ ਜਹਾਜ ਉਡਾਣ ਭਰਨਗੇ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਸਿੰਧੀਆ ਜਲਦੀ ਹੀ ਪੰਜਾਬ ਦਾ ਦੌਰਾ ਕਰਨਗੇ। ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਦੀ ਆਰਥਿਕ ਖੁਸ਼ਹਾਲੀ ਵਿੱਚ ਪ੍ਰਵਾਸੀ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਲਈ ਪੰਜਾਬ ਤੋਂ ਵੱਧ ਤੋਂ ਵੱਧ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨਾ ਉਨ੍ਹਾਂ ਦੀ ਤਰਜੀਹਾਂ ਵਿੱਚੋਂ ਇੱਕ ਹੈ ਤਾਂ ਜੋ ਪ੍ਰਵਾਸੀ ਪੰਜਾਬੀਆਂ ਦੇ ਦਿੱਲੀ ਰਾਹੀਂ ਸਫ਼ਰ ਕਰਨ ਵਿੱਚ ਲੱਗਣ ਵਾਲੇ ਵਾਧੂ ਸਮੇਂ ਨੂੰ ਬਚਾਇਆ ਜਾ ਸਕੇ।

Scroll to Top