ਪੰਜਾਬ ‘ਚ ਹਰ ਘੰਟੇ ਬਣ ਰਹੇ ਐਨੇ ਪਾਸਪੋਰਟ , ਤਾਜ਼ਾ ਰਿਪੋਰਟ ਦੇਖ ਹੋ ਜਾਓਗੇ ਹੈਰਾਨ, ਸਰਕਾਰ ਦੀ ਉੱਡ ਸਕਦੀ ਨੀਂਦ..
ਪੰਜਾਬ ਦੇ ਵਿਦਿਆਰਥੀਆਂ ਦਾ ਵਿਦੇਸ਼ਾਂ ਵੱਲ ਤੇਜ਼ੀ ਨਾਲ ਪ੍ਰਵਾਸ ਜਾਰੀ ਹੈ। ਸਰਕਾਰਾਂ ਜੋ ਮਰਜ਼ੀ ਕਹਿਣ ਪਰ ਪੰਜਾਬੀਆਂ ਦੀ ਵਿਦੇਸ਼ ਜਾਣ ਦੀ ਇੱਛਾ ਘੱਟ ਨਹੀਂ ਹੋ ਰਹੀ। ਪੰਜਾਬ ਤੋਂ ਵਿਦੇਸ਼ ਜਾਣ…