Taliban Government Update: ਤਾਲਿਬਾਨ ‘ਚ ਨਵੀਂ ਸਰਕਾਰ ਦਾ ਐਲਾਨ, ਮੁੱਲਾ ਹਸਨ ਅਖੁੰਦ ਅਫਗਾਨਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ
Afghanistan Crisis: ਅਫਗਾਨਿਸਤਾਨ ਵਿੱਚ ਨਵੀਂ ਸਰਕਾਰ ਦਾ ਗਠਨ ਹੋ ਗਿਆ ਹੈ। ਮੰਗਲਵਾਰ ਸ਼ਾਮ ਨੂੰ ਤਾਲਿਬਾਨ ਨੇ ਆਪਣੀ ਕੈਬਨਿਟ ਦਾ ਐਲਾਨ ਕੀਤਾ ਹੈ। ਮੁੱਲਾ ਹਸਨ ਅਖੁੰਦ ਅਫਗਾਨਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ…