ਜਲੰਧਰ ਦੇ ਹੋਟਲ ‘ਚ ਹੰਗਾਮਾ, ਡਾਇਮੰਡ ਦੀ ਮੁੰਦਰੀ ਨਾ ਮਿਲਣ ‘ਤੇ ਟੁੱਟਿਆ ਰਿਸ਼ਤਾ, ਲੜਕੇ ਵਾਲਿਆਂ ਨੇ ਲੜਕੀ ਦੇ ਵਾਲ ਖਿੱਚ ਕੀਤੀ ਮਾਰਕੁਟਾਈ
ਜਲੰਧਰ ਦੇ ਰਾਮਾ ਮੰਡੀ ਦੇ ਇੱਕ ਹੋਟਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮੰਗਣੀ ਦੌਰਾਨ ਲੜਕੇ ਨੂੰ ਹੀਰੇ ਦੀ ਅੰਗੂਠੀ ਨਹੀਂ ਮਿਲੀ ਤਾਂ ਲੜਕੇ ਵਾਲਿਆਂ ਨੇ ਝਗੜਾ ਕਰਨਾ ਸ਼ੁਰੂ…