ਅਮਨ-ਸ਼ਾਂਤੀ ਕਾਇਮ ਰੱਖਣ ਤੇ ਨਸ਼ਿਆਂ ਨੂੰ ਰੋਕਣ ‘ਚ ਸ਼ਿਵ ਸੈਨਾ ਕਰੇਗੀ ਸਹਿਯੋਗ – ਕਮਲ ਸਰੋਜ * ਐਸ.ਐਚ.ਓ. ਸਿਟੀ ਨੂੰ ਮਿਲਿਆ ਸ਼ਿਵ ਸੈਨਾ ਦਾ ਵਫਦ
ਫਗਵਾੜਾ 2 ਸਤੰਬਰ ਸ਼ਿਵ ਸੈਨਾ (ਬਾਲ ਠਾਕਰੇ) ਦਾ ਇਕ ਵਫਦ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਦੀ ਅਗਵਾਈ ਹੇਠ ਥਾਣਾ ਸਿਟੀ ਦੇ ਐਸ.ਐਚ.ਓ. ਸਰਬਜੀਤ ਸਿੰਘ ਨੂੰ ਮਿਲਿਆ। ਵਫਦ ਵਿਚ ਕਾਮਗਾਰ ਸੈਨਾ…