ਰਾਮ ਰਹੀਮ ਖ਼ਿਲਾਫ਼ ਮੁੜ ਹਾਈਕੋਰਟ ਪਹੁੰਚੀ SGPC, 7 ਨਵੰਬਰ ਨੂੰ ਹੋਵੇਗੀ ਸੁਣਵਾਈ, ਜਾਣੋ ਇਸ ਵਾਰ ਕੀ ਹੈ ਪੂਰਾ ਮਾਮਲਾ ?
SGPC News: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ(Gurmeet Ram rahim) ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਸ ਨਾਲ ਸਬੰਧਤ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਪੰਜਾਬ ਅਤੇ ਹਰਿਆਣਾ…