ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਦਿਹਾਤੀ ਦੀ ਐਸ ਸੀ, ਬੀ ਸੀ ਵਿੰਗ ਦੀ ਹੋਈ ਵਿਸਾਲ ਮੀਟਿੰਗ – 21 ਮੈਂਬਰੀ ਕਮੇਟੀ ਦਾ ਐਲਾਨ – ਅਕਾਲੀ ਦਲ ਦੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਏਗੀ ਕਮੇਟੀ-ਜਰਨੈਲ ਸਿੰਘ ਵਾਹਦ – 29 ਦੀ ਅਲਖ ਜਗਾਉ ਰੈਲੀ ਹੋਵੇਗੀ ਬੇਮਿਸਾਲ, ਕਾਂਗਰਸ ਦੀ ਖੌਲੇਗੀ ਪੋਲ-ਰਣਜੀਤ ਸਿੰਘ ਖੁਰਾਣਾ
ਫਗਵਾੜਾ 26 ਅਗਸਤ ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਦਿਹਾਤੀ ਦੀ ਐਸ ਸੀ, ਬੀ ਸੀ ਵਿੰਗ ਦੀ ਇੱਕ ਭਰਵੀਂ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਸਰੂਪ ਸਿੰਘ ਖਲਵਾੜਾ ਜਥੇਬੰਦਕ ਸਕੱਤਰ ਪੰਜਾਬ, ਮੋਹਨ…