ਆਕਸਫੋਰਡ ਇੰਸਟੀਚਿਊਟ ਆਫ ਪ੍ਰੋਫੈਸ਼ਨਲਸ ਨੂੰ ਮਿਲਿਆ ਥ੍ਰੀ ਸਟਾਰ ਬੈਸਟ ਬਿਜਨਸ ਪਾਰਟਨਰ ਅਵਾਰਡ 2021-22 * ਆਈਲਟਸ ਦੀ ਉੱਚ ਪੱਧਰੀ ਤਿਆਰੀ ਕਰਵਾਉਣਾ ਹੀ ਉਦੇਸ਼ – ਮੁਕੇਸ਼ ਭਾਟੀਆ
ਫਗਵਾੜਾ 21 ਮਈ ਫਗਵਾੜਾ ਦੇ ਆਕਸਫੋਰਡ ਇੰਸਟੀਚਿਊਟ ਆਫ ਪ੍ਰੋਫੈਸ਼ਨਲਜ਼ ਨੂੰ ਆਈ.ਡੀ.ਪੀ. ਵਲੋਂ ਥ੍ਰੀ ਸਟਾਰ ਬੈਸਟ ਬਿਜਨੇਸ ਪਾਰਟਨਰ ਅਵਾਰਡ 2021-22 ਨਾਲ ਨਵਾਜਿਆ ਗਿਆ ਹੈ। ਆਈ.ਡੀ.ਪੀ. ਜੋ ਕਿ ਵੱਖ ਵੱਖ ਦੇਸ਼ਾਂ ’ਚ…