ਉਤਰ ਪ੍ਰਦੇਸ਼: ਮਹਾਂਪੰਚਾਇਤ ‘ਚ ਗਰਜੇ ਟਿਕੈਤ, ਕਿਹਾ; ਨਹੀਂ ਛੱਡਾਂਗੇ ਦਿੱਲੀ ਸਰਹੱਦ, ਫਿਰ ਭਾਵੇਂ ਸਾਡਾ ਕਬਰਿਸਤਾਨ ਬਣ ਜਾਵੇ
ਮੁਜ਼ੱਫਰਨਗਰ : ਮੁਜ਼ੱਫਰਨਗਰ (Muzaffarnagar) ਵਿੱਚ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਇੱਕ ਵੱਡੀ ਮਹਾਂਪੰਚਾਇਤ (Mahapanchayat) ਦਾ ਆਯੋਜਨ ਕੀਤਾ। ਇਸ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕੀਤਾ।…