ਰਾਹੁਲ ਗਾਂਧੀ ਦੀ ਸ਼ੇਵ ਕਰਨ ਵਾਲੇ ਨਾਈ ਨੂੰ ਮਿਲਿਆ ਹੈਰਾਨੀਜਨਕ ਤੋਹਫਾ, ਮਿਥੁਨ ਨੇ ਖੁਸ਼ੀ ਨਾਲ ਛਾਲ ਮਾਰ ਦਿੱਤੀ..
ਨਵੀਂ ਦਿੱਲੀ— ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਰਾਏਬਰੇਲੀ ਸੰਸਦੀ ਸੀਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਲਗਭਗ ਤਿੰਨ ਮਹੀਨਿਆਂ ਬਾਅਦ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਨਾਈ…