PM ਮੋਦੀ ਦੀ ਸੁਪਰੀਮ ਕੋਰਟ ‘ਚ ਅਪੀਲ..ਕਿਹਾ- ‘ਔਰਤਾਂ ਨੂੰ ਜਲਦੀ ਮਿਲੇ ਇਨਸਾਫ਼.. ਤਾਂ ਹੀ ਅੱਧੀ ਆਬਾਦੀ ਨੂੰ ਮਿਲੇਗਾ ਭਰੋਸਾ…
ਕੋਲਕਾਤਾ ਰੇਪ ਮਾਮਲਾ ਇਸ ਸਮੇਂ ਦੇਸ਼ 'ਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਅਹਿਮ ਬਿਆਨ ਦਿੱਤਾ…