ਅੱਜ ਖੁੱਲ੍ਹ ਸਕਦਾ ਸ਼ੰਭੂ ਬਾਰਡਰ! ਸੁਪਰੀਮ ਕੋਰਟ ‘ਚ ਹੋਣ ਜਾ ਰਹੀ ਅਹਿਮ ਸੁਣਵਾਈ …
Kisan Andolan Update: ਸ਼ੰਭੂ-ਖਨੌਰੀ ਸਰਹੱਦ ਨੂੰ ਖੋਲ੍ਹਣ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ (SC) 'ਚ ਸੁਣਵਾਈ ਹੋਵੇਗੀ। ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਦੋਵਾਂ ਸਰਕਾਰਾਂ ਨੂੰ ਕਿਸਾਨਾਂ ਨਾਲ ਮੀਟਿੰਗਾਂ ਜਾਰੀ…