Jammu and Kashmir ’ਚ ਵੱਡਾ ਅੱਤਵਾਦੀ ਹਮਲਾ, ਅੱਤਵਾਦੀਆਂ ਨੇ ਟਨਲ ਵਰਕਰਾਂ ’ਤੇ ਕੀਤੀ ਅੰਨ੍ਹੇਵਾਹ ਫਾਇਰਿੰਗ..
Phagwaranews : Ganderbal Terror Attack : ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲੇ ਦੇ ਗਗਨਗੀਰ ਇਲਾਕੇ 'ਚ ਅੱਤਵਾਦੀਆਂ ਨੇ ਲੋਕਾਂ ਦੇ ਸਮੂਹ 'ਤੇ ਹਮਲਾ ਕਰ ਕੇ ਡਾਕਟਰ ਸਮੇਤ 7 ਲੋਕਾਂ ਦੀ ਗੋਲੀ ਮਾਰ…