ਗੁਜਰਾਤ ਵਿਧਾਨਸਭਾ ਚੋਣਾਂ ‘ਚ ਕੰਕਰੇਜ ਸੀਟ ‘ਤੇ ਆਪ ਵਲੰਟੀਆਂ ਦੀ ਚੋਣ ਪ੍ਰਚਾਰ ਮੁਹਿਮ ਜਾਰੀ * ਗੁਜਰਾਤ ‘ਚ ਵੀ ‘ਆਪ’ ਰਚੇਗੀ ਇਤਿਹਾਸ – ਦਲਜੀਤ ਸਿੰਘ ਰਾਜੂ
ਫਗਵਾੜਾ 20 ਨਵੰਬਰ ਆਮ ਆਦਮੀ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਦੀ ਟੀਮ ਵਲੋਂ ਦਲਜੀਤ ਸਿੰਘ ਰਾਜੂ ਦੀ ਅਗਵਾਈ ਹੇਠ ਗੁਜਰਾਤ ਵਿਧਾਨਸਭਾ ਚੋਣਾਂ ਦੌਰਾਨ ਬਨਾਸਕੰਠਾ ਜਿਲ੍ਹੇ ਦੇ…