ਪੰਜਾਬ ਵਿੱਚ 2 ਘੰਟਿਆਂ ਲਈ ਬੰਦ ਰਹਿਣਗੇ ਬੱਸ ਸਟੈਂਡ, ਕੱਲ੍ਹ ਸੀਸਵਾਂ ਫਾਰਮ ਹਾਊਸ ਵਿਖੇ CM ਦਾ ਘਿਰਾਓ ਕਰਨਗੇ ਕੰਟਰੈਕਟ ਵਰਕਰ
ਪਨਬੱਸ, ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੇ ਠੇਕਾ ਮੁਲਾਜ਼ਮ ਵੀਰਵਾਰ ਨੂੰ ਬੱਸ ਅੱਡੇ ਨੂੰ ਦੋ ਘੰਟੇ ਬੰਦ ਰੱਖਣਗੇ। ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਕਿਸੇ ਵੀ ਬੱਸ ਨੂੰ ਅੰਦਰ…