ਅੰਮ੍ਰਿਤਸਰ ਏਅਰਪੋਰਟ ਉਤੇ ਨੌਜਵਾਨ ਕੋਲੋਂ ਕਾਰਤੂਸ ਬਰਾਮਦ

ਅੰਮ੍ਰਿਤਸਰ ਹਵਾਈ ਅੱਡੇ ਉਤੇ ਇਕ ਯਾਤਰੀ ਕੋਲੋਂ ਜਾਂਚ ਪੜਤਾਲ ਦੌਰਾਨ ਇਕ ਕਾਰਤੂਸ ਬਰਾਮਦ ਹੋਇਆ। ਇਸ ਉਤੇ ਸੀ.ਆਈ.ਐੱਸ.ਐੱਫ. ਵਲੋਂ ਉਕਤ ਯਾਤਰੀ ਨੂੰ ਪੁਲਿਸ ਥਾਣਾ ਹਵਾਈ ਅੱਡਾ ਦੇ ਹਵਾਲੇ ਕਰ ਦਿੱਤਾ ਗਿਆ।…

Continue Readingਅੰਮ੍ਰਿਤਸਰ ਏਅਰਪੋਰਟ ਉਤੇ ਨੌਜਵਾਨ ਕੋਲੋਂ ਕਾਰਤੂਸ ਬਰਾਮਦ