ਸ਼ਿਵ ਸੈਨਾ ਨੇ ਗੁਰੂ ਨਾਨਕ ਬਿਰਧ ਆਸ਼ਰਮ ਵਿਰਕਾਂ ਵਿਖੇ ਮਨਾਇਆ ਦੇਸ਼ ਦਾ 74ਵਾਂ ਗਣਤੰਤਰ ਦਿਵਸ * ਕਮਲ ਸਰੋਜ ਨੇ ਨਿਭਾਈ ਕੌਮੀ ਝੰਡਾ ਲਹਿਰਾਉਣ ਦੀ ਰਸਮ
ਫਗਵਾੜਾ 27 ਜਨਵਰੀ ( ਸ਼ਰਨਜੀਤ ਸਿੰਘ ਸੋਨੀ ) ਸ਼ਿਵ ਸੈਨਾ (ਬਾਲ ਠਾਕਰੇ) ਵੱਲੋਂ 74ਵਾਂ ਗਣਤੰਤਰ ਦਿਵਸ ਗੁਰੂ ਨਾਨਕ ਬਿਰਧ ਅਨਾਥ ਆਸ਼ਰਮ ਵਿਰਕ ਵਿਖੇ ਪਵਨ ਕੁਮਾਰ ਸਿਟੀ ਪ੍ਰਧਾਨ ਟਰਾਂਸਪੋਰਟ ਸੈੱਲ ਦੀ…