ਫਗਵਾੜਾ ਦੇ ਬਾਜ਼ਾਰਾਂ ’ਚੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਨਗਰ ਨਿਗਮ ਦੀ ਮੁਹਿੰਮ ’ਚ ਸਹਿਯੋਗ ਦੇਣ ਦੁਕਾਨਦਾਰ : ਸੁਭਾਸ਼ ਕਵਾਤਰਾ , ਕਿਹਾ : ਨਿਗਮ ਦੀ ਮੁਹਿੰਮ ਨੇ ਰਾਹਗੀਰਾਂ ਨੂੰ ਦਿੱਤੀ ਵੱਡੀ ਰਾਹਤ
ਫਗਵਾੜਾ 10 ਦਸੰਬਰ ਆਮ ਆਦਮੀ ਪਾਰਟੀ ਵਰਕਰ ਸੁਭਾਸ਼ ਕਵਾਤਰਾ ਨੇ ਸ਼ਹਿਰ ਵਾਸੀਆਂ ਦੀ ਪੁਰਜ਼ੋਰ ਮੰਗ ’ਤੇ ਨਗਰ ਨਿਗਮ ਫਗਵਾੜਾ ਵੱਲੋਂ ਨਿਗਮ ਕਮਿਸ਼ਨਰ ਡਾ: ਨਯਨ ਜੱਸਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਜਾਇਜ ਕਬਜੇ…