ਧਮਾਕੇ ਤੋਂ ਬਾਅਦ ਕਾਬੁਲ ਹਵਾਈ ਅੱਡੇ ‘ਤੇ ਲਾਸ਼ਾਂ ਦੇ ਉੱਡੇ ਪਰਖੱਚੇ, ਨਾਲੇ ਦਾ ਪਾਣੀ ਹੋਇਆ ਲਾਲ
ਕਾਬੁਲ : ਅਫਗਾਨਿਸਤਾਨ (Afghanistan)ਦੀ ਰਾਜਧਾਨੀ ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ (ਕਾਬੁਲ ਬਲਾਸਟ) ਦੇ ਬਾਹਰ ਵੀਰਵਾਰ ਸ਼ਾਮ ਨੂੰ ਦੋ ਆਤਮਘਾਤੀ ਹਮਲੇ ਹੋਏ। ਤਾਜ਼ਾ ਜਾਣਕਾਰੀ ਅਨੁਸਾਰ ਇਨ੍ਹਾਂ ਹਮਲਿਆਂ ਵਿੱਚ ਹੁਣ…