ਅਲਖ ਜਗਾਓ ਰੈਲੀ ‘ਚ ਬੋਲੇ ਸੁਖਬੀਰ ਬਾਦਲ, ਕਿਸਾਨ-ਮਜ਼ਦੂਰ ਵਰਗ ਕਰੇਗਾ ਕੈਪਟਨ ਸਰਕਾਰ ਨੂੰ ਸੱਤਾ ‘ਚੋਂ ਲਾਂਭੇ
ਫਗਵਾੜਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਕਿਹਾ ਕਿ ਪੰਜਾਬ ਵਿੱਚ ਗਰੀਬ, ਕਿਸਾਨ ਤੇ ਮਜ਼ਦੂਰ ਹੁਣ ਭ੍ਰਿਸ਼ਟਾਚਾਰ ਵਿਚ ਡੁੱਬਦੀ ਤੇ ਘੁਟਾਲਿਆਂ ਨਾਲ ਭਰਪੂਰ ਕੈਪਟਨ ਅਮਰਿੰਦਰ ਸਿੰਘ…