You are currently viewing ਸਵੇਰੇ ਸ਼ੁਰੂ ਹੋਈ ਵੋਟਿੰਗ.. ਜ਼ਿਲ੍ਹਿਆਂ ‘ਚ ਦਿਖਾਈ ਦੇ ਰਿਹਾ ਅਸਰ, 5 ਵਜੇ ਤੋਂ ਬਾਅਦ ਆਉਣਗੇ ਨਤੀਜੇ….

ਸਵੇਰੇ ਸ਼ੁਰੂ ਹੋਈ ਵੋਟਿੰਗ.. ਜ਼ਿਲ੍ਹਿਆਂ ‘ਚ ਦਿਖਾਈ ਦੇ ਰਿਹਾ ਅਸਰ, 5 ਵਜੇ ਤੋਂ ਬਾਅਦ ਆਉਣਗੇ ਨਤੀਜੇ….

ਪੰਜਾਬ ਵਿੱਚ ਨਗਰ ਨਿਗਮ ਦੇ ਨਾਲ-ਨਾਲ ਰਾਜ ਦੀਆਂ 44 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਸਾਰੇ ਜ਼ਿਲ੍ਹਿਆਂ ਵਿੱਚ ਵੱਖਰਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਜਲੰਧਰ ਅਤੇ ਅੰਮ੍ਰਿਤਸਰ ਸਮੇਤ ਹੋਰ ਥਾਵਾਂ ਤੋਂ ਵੱਖ-ਵੱਖ ਅਪਡੇਟਾਂ ਆ ਰਹੀਆਂ ਹਨ ਇਸ ਦੌਰਾਨ ਕਈ ਥਾਵਾਂ ਤੋਂ ਸ਼ਰਾਰਤੀ ਅਨਸਰਾਂ ਵੱਲੋਂ ਅਣਸੁਖਾਵੀਂ ਵਾਰਦਾਤਾਂ ਕਰਨ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਵੋਟਿੰਗ