You are currently viewing Punjab ਦੇ ਇਨ੍ਹਾਂ ਇਲਾਕਿਆਂ ‘ਚ off ਰਹੇਗੀ Electricity …..ਜਾਣੋ ਕਦੋਂ ਤੇ ਕਿੱਥੇ…….

Punjab ਦੇ ਇਨ੍ਹਾਂ ਇਲਾਕਿਆਂ ‘ਚ off ਰਹੇਗੀ Electricity …..ਜਾਣੋ ਕਦੋਂ ਤੇ ਕਿੱਥੇ…….

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅਧੀਨ ਸਬ ਡਵੀਜ਼ਨ ਮਿਆਣੀ ਦੇ ਬੈਂਸ ਫੀਡਰ ਦੇ 11 ਕੇਵੀ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਇਸ ਫੀਡਰ ਦੇ ਵੱਖ-ਵੱਖ ਪਿੰਡਾਂ ਨੂੰ ਬਿਜਲੀ ਸਪਲਾਈ 19 ਦਸੰਬਰ ਦਿਨ ਵੀਰਵਾਰ ਨੂੰ ਬੰਦ ਰਹੇਗੀ। Punjab

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮਿਆਣੀ ਦੇ ਕਾਰਜਕਾਰੀ ਇੰਜਨੀਅਰ ਹਨੀ ਕੁਮਾਰ ਨੇ ਦੱਸਿਆ ਕਿ ਲੋੜੀਂਦੀ ਮੁਰੰਮਤ ਕਾਰਨ ਅੱਜ 19 ਦਸੰਬਰ ਨੂੰ ਪਿੰਡ ਬੈਂਸ, ਫਿਰੋਜ਼, ਰੋਲੀਆ, ਪੁਲ ਪੁਖਤਾ, ਨੱਥੂਪੁਰ, ਦੁਮਾਣਾ, ਦਬੁਰਜੀ, ਮੁਨਾਣਾ ਅਤੇ ਗਿਲਾ ਪਿੰਦਾ ਨੂੰ ਸਪਲਾਈ ਬੰਦ ਰਹੇਗੀ | ਸਵੇਰੇ 10 ਵਜੇ ਸ਼ਾਮ 4 ਵਜੇ ਤੱਕ ਬੰਦ ਰਹੇਗਾ।