PRTC ਦੇ conductors ਲਈ ਨਵੇਂ ਹੁਕਮ, ਹੁਣ ਡਰਾਈਵਰ ਨਾਲ ਅੱਗੇ ਦੀ ਸੀਟ ਚ ਨਹੀਂ ਬੈਠ ਸਕਣਗੇ conductor..

Punjab : PRTC ਦੇ ਵੱਲੋਂ ਇੱਕ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ ਜਿਸ ਦੇ ਮੁਤਾਬਕ ਹੁਣ PRTC ਦੇ ਕੰਡਕਟਰ ਡਰਾਈਵਰ ਨਾਲ ਅੱਗੇ ਦੀ ਸੀਟ ‘ਤੇ ਨਹੀਂ ਬੈਠ ਸਕਣਗੇ। ਕੰਡਕਟਰਾਂ ਨੂੰ ਪਿੱਛੇ ਤਾਕੀ ਕੋਲ ਸੀਟ ‘ਤੇ ਬੈਠਣਾ ਹੋਵੇਗਾ।

ਇਸ ਸਬੰਧੀ PRTC ਦੇ MD ਵਲੋਂ ਪੱਤਰ ਜਾਰੀ ਕੀਤਾ ਗਈ ਹੈ।