ਕਿਸਾਨ ਆਗੂ ਸਰਵਨ ਸਿੰਘ ਭੰਦੇਰ ਪੰਜਾਬ ਸਰਕਾਰ ਨੂੰ ਅਲਟੀਮੈਟਮ ਦਿੱਤਾ ਹੈ। ਕਿਸਾਨਾਂ ਵੱਲੋਂ ਅੱਜ 12 ਵਜੇ ਰੇਲ ਰੋਕੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।ਕਿਸਾਨਾਂ ਨੇ 12 ਵਜੇ ਤੱਕ ਦਾ ਅਲਟੀਮੇਟਮ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਜੇਕਰ ਕਿਸਾਨਾਂ ਦੀ ਮੰਗਾਂ ਮੰਨ ਲੈਂਦੀ ਹੈ ਤਾਂ ਅੰਦੋਲਨ ਨਹੀਂ ਕੀਤਾ ਜਾਵੇਗਾ ਨਹੀਂ ਤਾਂ ਕਿਸਾਨ ਵੱਡਾ ਅੰਦੋਲਨ ਕਰਣਗੇ।
ਕਿਸਾਨ ਆਗੂ ਸਰਵਨ ਸਿੰਘ ਭੰਦੇਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿੱਥੇ ਸਾਡਾ ਪੰਜਾਬ ਸਰਕਾਰ ਨੂੰ 12 ਵਜੇ ਤੱਕ ਅਲਟੀਮੇਟਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹਰਿਆਣੇ ਦੇ ਲੋਕ ਖੱਟਰ ਸਾਹਿਬ ਨੂੰ ਪੰਜ ਅਕਤੂਬਰ ਨੂੰ ਜਵਾਬ ਮਿਲ ਜਾਣਾ, ਅੱਠ ਅਕਤੂਬਰ ਨੂੰ ਆ ਜਾਣਾ ਵੀ ਖੱਟਰ ਸਾਹਿਬ ਦੇ ਫੈਸਲੇ ਨਾਲ ਹਰਿਆਣਾ ਖੁਸ਼ ਆ ਕਿ ਨਹੀਂ।
ਉਨ੍ਹਾਂ ਕਿਹਾ ਕਿ ਪਾਪ ਦਾ ਘੜਾ ਭਰ ਚੁੱਕਾ ਜਲਦੀ ਭੱਜੇਗਾ, ਹੁਣ ‘ਤੇ ਸਾਰਾ ਕੁਝ ਸੱਚ ਲੋਕਾਂ ਦੇ ਸਾਹਮਣੇ ਆ ਜਾਣਾ। ਜਿਹੜਾ ਕੰਗਣਾ ਤਾਂ ਉਥੇ ਹੀ ਕਹਿ ਰਹੀ ਹੈ ਕਿ ਮੇਰਾ ਨਿਜੀ ਬਿਆਨ ਹੈ। ਜਿਸ ਮੁੱਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਮਾਫੀ ਮੰਗ ਚੁੱਕੇ ਹੋਣ, ਜਿਸ ਮੁੱਦੇ ਤੇ ਸਰਕਾਰ ਤੇ ਭਾਜਪਾ ਪਿੱਛੇ ਕਰਨ ਦੀ ਉਹਨਾਂ ਦੀ ਚੁਣੀ ਹੋਈ ਐਮਪੀ ਬਿਆਨ ਦੇਵੇ।
ਉਹਦੇ ਖਿਲਾਫ ਪਾਰਟੀ ਨਹੀਂ ਜਾਪਤਾ ਕਾਰਵਾਈ ਬਣਦੀ ਹੈ, ਪਰ ਸਾਨੂੰ ਪਤਾ ਵੀ ਗਿਣ ਮਿਥ ਕੇ ਭਾਜਪਾ ਸਾਰੇ ਬਿਆਨ ਦਵਾ ਰਹੀ ਹੈ। ਇਹ ਮਹਾਰਾਸ਼ਟਰ ਦੀ ਇਲੈਕਸ਼ਨ ਨੂੰ ਵੀ ਸਾਹਮਣੇ ਦੇ ਕੇ ਕੀਤੀ ਜਾਊਗੀ ਤੋ ਇਹ ਹਰਿਆਣੇ ਦੇ ਲੋਕਾਂ ਨੇ ਆਉਣ ਵਾਲੇ ਸਮੇਂ ਚ ਸਾਰੀਆਂ ਗੱਲਾਂ ਦਾ ਜਵਾਬ ਦੇਣਾ ਵਾ ਔਰ ਸਾਰਾ ਦੇਸ਼ ਜਾਣਦਾ ਹੈ ਕਿ ਕੌਣ ਕਿਸਾਨ ਨੇ ਤੇ ਕੌਣ ਅਖੌਤੀ ਲੋਕਤੰਤਰ ਦੇ ਚੁਣੇ ਹੋਏ ਨੁਮਾਇੰਦੇ ਨੇ ਜਿਹੜੇ ਪਰਦੇ ਦੇ ਪਿੱਛੇ ਬੁਰਕੇ ਦੇ ਪਿੱਛੇ ਡਿਕਟੇਟਰਸ਼ਿਪ ਕਰਦੇ ਨੇ ਪਰ ਕਿਸਾਨਾਂ ਮਜ਼ਦੂਰਾਂ ਨਾਲ ਧੱਕਾ ਕਰਦੇ ਪਏ ਹਨ।