You are currently viewing ਪੰਜਾਬ ‘ਚ ਕਈ ਜਗ੍ਹਾ ਲੱਗੇ ਭੂਚਾਲ ਦੇ ਝਟਕੇ
earthquake

ਪੰਜਾਬ ‘ਚ ਕਈ ਜਗ੍ਹਾ ਲੱਗੇ ਭੂਚਾਲ ਦੇ ਝਟਕੇ

Punjab News : ਪੰਜਾਬ ‘ਚ ਕਈ ਜਗ੍ਹਾ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। PHAGWARA ‘ਚ ਵੀ  ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। PHAGWARA ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।