ਚੰਡੀਗੜ੍ਹ – ਪੰਜਾਬ ਸਰਕਾਰ ਨੇ ਅੱਜ 32 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇੰਨਾ ਵਿੱਚ 22 ਆਈਏਐਸ ਅਤੇ 10 ਪੀਸੀਐਸ ਅਧਿਕਾਰੀ ਸ਼ਾਮਿਲ ਹਨ। ਵੇਖੋ ਪੂਰੀ ਸੂਚੀ-
ਪੰਜਾਬ ਸਰਕਾਰ ਨੇ ਕੀਤੇ 22 IAS ਤੇ 10 PCS ਅਧਿਕਾਰੀਆਂ ਦੇ ਤਬਾਦਲੇ, ਵੇਖੋ ਸੂਚੀ
- Post author:Phagwara News
- Post published:November 27, 2022
- Post category:Punjab