ਫਗਵਾੜਾ 11 ਮਈ
ਸਵ: ਸ੍ਰੀ ਦਰਸ਼ਨ ਰਾਮ ਦੀ ਯਾਦ ਵਿੱਚ ਪਹਿਲਾ ਰੈਸਲਿੰਗ ਟੂਰਨਾਮੈਂਟ 13 ਮਈ ਦਿਨ ਸ਼ੁੱਕਰਵਾਰ ਸੌਂਧੀ ਰੈਸਲਿੰਗ ਅਕੈਡਮੀ ਲੇਨ ਨੰਬਰ 2 ਪਰਮ ਨਗਰ ਖੋਥੜਾਂ ਰੋਡ ਫਗਵਾੜਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਭਰ ਤੋਂ ਕੁਸ਼ਤੀ ਕਲੱਬਾਂ ਹਿੱਸਾ ਲੈਣਗੀਆਂ ਜਿਨ੍ਹਾਂ ਵਿੱਚ ਵਾਈ,ਐਫ, ਸੀ ਰੁੜਕਾ ਕਲਾਂ ,ਕੁਸ਼ਤੀ ਅਕੈਡਮੀ ਰਾਏਪੁਰ ਡੱਬਾ, ਸੋਧੀ ,ਕੁਸ਼ਤੀ ਅਕੈਡਮੀ ਫਗਵਾੜਾ, ਮੀਰੀ ਪੀਰੀ ਕੁਸ਼ਤੀ ਅਕੈਡਮੀ ਖੰਨਾ, ਅਖਾੜਾ ਬਾਹੜੋਵਾਲ ,ਪੀ.ਏ.ਪੀ. ਜਲੰਧਰ ਇਹ ਕੁਸ਼ਤੀ ਮੁਕਾਬਲੇ ਹਰਜਿੰਦਰ ਕੁਮਾਰ ਅਤੇ ਹਰਜੀਤ ਕੁਮਾਰ ਫ਼ਰਾਲਾ।ਪਾਵਰਲਿਫਟਿੰਗ ਗੋਲਡ ਮੈਡਲਿਸਟ ਯੂ.ਐਸ.ਸੀ ਵੱਲੋਂ ਆਪਣੇ ਪਿਤਾ ਸ੍ਰੀ ਦਰਸ਼ਨ ਰਾਮ ਦੀ ਯਾਦ ਵਿੱਚ ਕਰਵਾਏ ਜਾ ਰਹੇ ਹਨ ਇਨ੍ਹਾਂ ਸੱਜਣਾ ਵਲੋ ਪਾਵਰ ਲਿਫਟਿੰਗ ਅਤੇ ਕੁਸ਼ਤੀ ਨੂੰ ਸਮਰਪਤ ਸਕਸ਼ੀਤਾ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ । ਜਿਨ੍ਹਾਂ ਵਿੱਚ ਰਵਿੰਦਰ ਨਾਥ ਇਟਰਨੇਸ਼ਨਲ ਰੇਸਲਿਰ,ਮੁਕੇਸ਼ ਕੁਮਾਰ ਯੁਨੀਅਰ ਬੱਲਡ ਮੇਡਲਿਸਟ , ਰਾਮ ਨਾਥ ਸਾਬਕਾ ਇੰਟਰਨੈਸ਼ਨਲ ਪਾਵਰ ਲੇਫਟਿਗ ਕੋਚ,ਪੀ.ਆਰ .ਸੋਧੀ ਸਾਬਕਾ ਇੰਡੀਅਨ ਰੇਸਲਿਗ ਚੀਫ ਕੋਚ, ਇਸ ਦੀ ਜਾਣਕਾਰੀ ਦਿੰਦਿਆਂ ਪੀ.ਆਰ ਸੋਧੀ ਸਾਬਕਾ ਅੰਤਰਰਾਸ਼ਟਰੀ ਕੁਸ਼ਤੀ ਕੋਚ,ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਕੁਸ਼ਤੀ ਮੁਕਾਬਲੇ ਫਗਵਾੜੇ ਵਿਖੇ ਹੋਣਗੇ ਜਿਸ ਵਿਚ ਪੰਜਾਬ ਭਰ ਤੋਂ ਪਹਿਲਵਾਨ ਹਿੱਸਾ ਲੈਣਗੇ ਇਹ ਕੁਸ਼ਤੀ ਮੁਕਾਬਲੇ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਗੱਦਿਆ ਤੇ ਹੋਣਗੇ ਇਸ ਮੋਕੇ ਰਵਿੰਦਰ ਨਾਥ ਕੋਚ, ਗੁਰਨਾਮ ਸਿੰਘ , ਬਲਵੀਰ ਕੁਮਾਰ, ਨੱਨਾ ਡੱਡਵਾਲ, ਬੀ ਅੇਸ ਵਾਗਲਾ ,ਰਾਜ ਕੁਮਾਰ , ਜੋਗਿੰਦਰ ਰਾਮ, ਕੇਵਲ ਰਾਮ, ਕਾਲਾ ਬਿਜਲੀ ਬੋਰਡ, ਮੇਵਾ ਸਿੰਘ ਅੰਤਰਰਾਸ਼ਟਰੀ ਪਾਵਰ ਲੇਫਟਰ, ਅਵਤਾਰ ਸਿੰਘ ਪੁਨੀਆ ਕਨੇਡਾ ,ਆਦਿ ਹਾਜਰ ਸਨ