You are currently viewing Derabassi : CNG ਕਿੱਟ ਵਾਲੀ ਚਲਦੀ ਕਾਰ ਨੂੰ ਲੱਗ ਅੱਗ, ਪਤੀ-ਪਤਨੀ ਵਾਲ ਵਾਲ ਬਚੇ

Derabassi : CNG ਕਿੱਟ ਵਾਲੀ ਚਲਦੀ ਕਾਰ ਨੂੰ ਲੱਗ ਅੱਗ, ਪਤੀ-ਪਤਨੀ ਵਾਲ ਵਾਲ ਬਚੇ

ਡੇਰਾਬੱਸੀ – ਮੋਹਾਲੀ ਜ਼ਿਲੇ ਦੇ ਡੇਰਾਬੱਸੀ-ਗੁਲਾਬਗੜ ਰੋਡ ਉਤੇ ਹੁੰਡਈ  ਕੰਪਨੀ ਦੀ ਏਸੈਂਟ ਦੀ ਗੱਡੀ ਨੂੰ ਅੱਗ ਲੱਗ ਗਈ। ਇਸ ਦੌਰਾਨ ਪਤੀ-ਪਤਨੀ ਦੀ ਵਾਲ-ਵਾਲ ਜਾਨ ਬਚ ਗਈ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ਬੁਝਾਈ। ਇਸ ਗੱਡੀ ਵਿੱਚ ਕੰਪਨੀ ਦੀ ਸੀਐਨਜੀ ਕਿੱਟ ਲੱਗੀ ਹੋਈ ਸੀ।

ਇਸ ਮੌਕੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਗੱਡੀ ਵਿੱਚ ਅੱਗ ਲੱਗੀ ਹੈ। ਅਸੀਂ ਮੌਕੇ ਉਤੇ ਪੁੱਜ ਕੇ ਗੱਡੀ ਉਤੇ ਲੱਗੀ ਅੱਗ ਉਤੇ ਕਾਬੂ ਕਰ  ਲਿਆ ਹੈ।