You are currently viewing ਧੂਮਧਾਮ ਦੇ ਨਾਲ ਮੁਰਤੀ ਸਥਾਪਨਾ ਦਿਵਸ ਮਨਾਇਆ

ਧੂਮਧਾਮ ਦੇ ਨਾਲ ਮੁਰਤੀ ਸਥਾਪਨਾ ਦਿਵਸ ਮਨਾਇਆ

ਫਗਵਾੜਾ ਦੇ ਸ਼੍ਰੀ ਬਾਂਕੇ ਬਿਹਾਰੀ ਮੰਦਿਰ ਨੇੜੇ ਕੌੜਿਆਂ ਮੱਹਲਾ ਬਾਂਸਾਂ ਵਾਲਾ ਬਾਜ਼ਾਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੰਦਿਰ ਵਿਖੇ ਧੂਮਧਾਮ ਦੇ ਨਾਲ ਮੁਰਤੀ ਸਥਾਪਨਾ ਦਿਵਸ ਮਨਾਇਆ ਗਿਆ ਇਸ ਵਿੱਚ ਮੁਹੱਲੇ ਦੀਆਂ ਮਹਿਲਾਵਾਂ ਅਤੇ ਮੰਦਰ ਕਮੇਟੀ ਦੇ ਮੈਂਬਰਾਂ ਵਲੋ ਨੱਚ ਟੱਪ ਕੇ ਸ਼੍ਰੀ ਬਾਂਕੇ ਬਿਹਾਰੀ ਜੀ ਦੇ ਭਜਨ ,ਕੀਰਤਨ  ਦਾ ਗੁਣਗਾਣ ਕਰਕੇ ਮਨਾਇਆ ਗਿਆ ਅਤੇ ਜਿਸ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਪ੍ਰਸ਼ਾਦ ਵੀ ਵੰਡਿਆ ਗਿਆ ਇਸ ਮੌਕੇ ਮੀਨਾ ਸ਼ਰਮਾ, ਕਾਮਨੀ ਸ਼ਰਮਾ, ਸੁਨੀਤਾ ਗੁਪਤਾ, ਰੇਨੂੰ ਵੋਹਰਾ, ਯਸ਼ੋਧਾ ਮੰਦਿਰ ਦੇ ਪੰਡਿਤ ਅਨਿਲ ਕੁਮਾਰ ਸ਼ਾਸਤਰੀ, ਗੱਗੂ ਸ਼ਰਮਾ, ਨਿਤੀਸ਼ ਵਰਮਾ, ਸਾਹਿਲ ਸ਼ਰਮਾ, ਪੰਕਜ ਠਾਕੁਰ, ਇਸ਼ੂ ਮਹਾਨ, ਹਨੀ ਬੱਗਾ ਆਦਿ ਹਾਜ਼ਰ ਸਨ