Jalandhar : 66 ਕੇ.ਵੀ ਟੀ.ਵੀ. ਕੇਂਦਰ ਤੋਂ ਚੱਲ ਰਹੀ 11 ਕੇ.ਵੀ. ਲਿੰਕ ਰੋਡ, ਪਰੂਥੀ ਹਸਪਤਾਲ, ਤੇਜ ਮੋਹਨ ਨਗਰ, ਅਸ਼ੋਕ ਨਗਰ ਫੀਡਰਾਂ ਦੀ ਸਪਲਾਈ 19 ਨਵੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਲਾਜਪਤ ਨਗਰ, ਨਕੋਦਰ ਰੋਡ, ਅਵਤਾਰ ਨਗਰ, ਰੀਜੈਂਟ ਪਾਰਕ, ਅਸ਼ੋਕ ਨਗਰ, ਨਿਊ ਅਸ਼ੋਕ ਨਗਰ, ਤੇਜ ਮੋਹਨ ਨਗਰ, ਤਗਰ ਨਗਰ, ਅਵਤਾਰ ਨਗਰ ਅਤੇ ਆਸਪਾਸ ਦੇ ਇਲਾਕੇ ਪ੍ਰਭਾਵਿਤ ਹੋਣਗੇ।