ਇਸ ਸਾਲ ਦੀਵਾਲੀ ਨੂੰ ਲੈ ਕੇ ਕੁਝ ਭੰਬਲਭੂਸਾ ਬਣਿਆ ਹੋਇਆ ਹੈ ਕਿਉਂਕਿ ਕਈ ਲੋਕ ਇਸ ਨੂੰ 31 ਅਕਤੂਬਰ ਨੂੰ ਮਨਾ ਰਹੇ ਹਨ ਤਾਂ ਕੁਝ ਲੋਕ 1 ਨਵੰਬਰ ਨੂੰ ਮਨਾ ਰਹੇ ਹਨ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ, ਪਰ ਛੁੱਟੀਆਂ ਰਾਜਾਂ ਤੋਂ ਵੱਖ-ਵੱਖ ਹੋ ਸਕਦੀਆਂ ਹਨ।
31 ਅਕਤੂਬਰ ਨੂੰ ਬੰਦ ਰਹਿਣਗੇ ਬੈਂਕ
- ਦਿੱਲੀ
- ਗੋਆ
- ਕੇਰਲ
- ਅਸਾਮ
- ਗੁਜਰਾਤ
- ਕਰਨਾਟਕ
- ਉੱਤਰ ਪ੍ਰਦੇਸ਼
- ਆਂਧਰਾ ਪ੍ਰਦੇਸ਼
- ਪੁਡੁਚੇਰੀ
- ਤਾਮਿਲਨਾਡੂ
- ਤੇਲੰਗਾਨਾ
- ਪੱਛਮੀ ਬੰਗਾਲ