ਫਗਵਾੜਾ ਨਿਊਜ਼

Latest news
17 ਹੋਰ ਸਰਕਾਰੀ ਸਕੂਲਾਂ ਅੰਦਰ 1.20 ਕਰੋੜ ਦੀ ਲਾਗਤ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ \ ਐਡੀਸ਼ਨਲ ਕਲਾਸ ਰੂਮ , ਸਾਇੰਸ ਲੈ... Punjab ‘ਚ 16 ਅਪ੍ਰੈਲ ਤੋਂ ਬਦਲੇਗਾ Hospitals ਦਾ ਸਮਾਂ, ਜਾਣੋ ਕੀ ਹੈ ਨਵੀਂ Timing.. Punjab ਭਰ ‘ਚ ਮਨਾਇਆ ਜਾ ਰਿਹਾ ਬਾਬਾ ਸਾਹਿਬ ਦਾ ਜਨਮ-ਦਿਹਾੜਾ, CM ਮਾਨ ਸਮੇਤ ਇਨ੍ਹਾਂ ਆਗੂਆਂ ਨੇ ਦਿੱਤੀਆਂ ਵਧਾਈਆਂ... ਬਾਜ਼ਾਰ 'ਚ ਆਏ ਜ਼ਹਿਰੀਲੇ Tomatoes , 20 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦਣ ਵਾਲੇ ਸਾਵਧਾਨ... Punjab'ਚ ਇਕੱਠੀਆਂ 2 ਛੁੱਟੀਆਂ... Punjab ਸਰਕਾਰ ਦਾ Big Decision ਹੁਣ ਇੱਕ ਮਿੰਟ ਵੀ ਲੇਟ ਹੋਏ ਸਰਕਾਰੀ ਮੁਲਾਜ਼ਮ ਤਾਂ... Punjab ਵਿੱਚ ਇੱਕ ਹੋਰ ਟੋਲ ਪਲਾਜ਼ਾ ਮੁਫ਼ਤ.... ਟੈਂਪੋ ਦਾ ਟਾਇਰ ਬਦਲ ਰਹੇ ਨੌਜਵਾਨ ਨੂੰ ਤੇਜ਼ ਰਫ਼ਤਾਰ ਟਰਾਲੇ ਨੇ ਕੁਚਲਿਆ, ਹੋਈ ਮੌਤ.... Punjab ਦੇ ਇਸ ਪਿੰਡ ਵਿਚ ਹੈਰਾਨ ਕਰਨ ਵਾਲੀ ਘਟਨਾ, ਲਗਾਤਾਰ ਮਿਲ ਰਹੀਆਂ ਮੁੰਡਿਆਂ ਦੀਆਂ ਲਾਸ਼ਾਂ.... Punjab ਸਰਕਾਰ ਦਾ ਬਜ਼ੁਰਗਾਂ ਨੂੰ ਤੋਹਫਾ, ਲਿਆ ਗਿਆ ਵੱਡਾ ਫ਼ੈਸਲਾ...

ਜਲੰਧਰ ‘ਚ ਵੱਡਾ ਰੇਲ ਹਾਦਸਾ..ਰੇਲਵੇ ਲਾਈਨ ‘ਤੇ ਖੜ੍ਹੀ ਟਰਾਲੀ ਨਾਲ ਟਰੇਨ ਦੀ ਟੱਕਰ..

Jalandhar : ਜਲੰਧਰ ਦੇ ਆਦਮਪੁਰ ‘ਚ ਵੱਡਾ ਹਾਦਸਾ ਵਾਪਰਿਆ ਹੈ। ਹੁਸ਼ਿਆਰਪੁਰ ਤੋਂ ਫ਼ਿਰੋਜ਼ਪੁਰ ਜਾ ਰਹੀ ਰੇਲਗੱਡੀ ਰੇਲਵੇ ਟਰੈਕ ਨੇੜੇ ਖੜ੍ਹੀ ਟਰਾਲੀ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੀ ਟਰਾਲੀ ਰੇਲਵੇ ਲਾਈਨ ਦੇ ਨਾਲ ਖੜ੍ਹੀ ਸੀ। ਹਾਲਾਂਕਿ ਜੇਕਰ ਟਰਾਲੀ ਪੂਰੇ ਟਰੈਕ ‘ਤੇ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਖੁਸ਼ਕਿਸਮਤੀ ਇਹ ਰਹੀ ਕਿ ਵੱਡਾ ਹਾਦਸਾ ਟਲ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਡੱਬੇ ‘ਚ ਸਵਾਰੀਆਂ ਬੈਠੀਆਂ ਸਨ, ਉਸ ਨਾਲ ਟਰਾਲੀ ਦੀ ਟੱਕਰ ਹੋ ਗਈ। ਟਰਾਲੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਪਰ ਟਰੇਨ ਦਾ ਡੱਬਾ ਵੀ ਨੁਕਸਾਨਿਆ ਗਿਆ ਹੈ। ਫ਼ਿਰੋਜ਼ਪੁਰ ਡਵੀਜ਼ਨ ਨੇ ਇਸ ਦਾ ਨੋਟਿਸ ਲੈਣਾ ਸ਼ੁਰੂ ਕਰ ਦਿੱਤਾ ਹੈ।

 ਜਲੰਧਰ 'ਚ ਵੱਡਾ ਰੇਲ ਹਾਦਸਾ..ਰੇਲਵੇ ਲਾਈਨ 'ਤੇ ਖੜ੍ਹੀ ਟਰਾਲੀ ਨਾਲ ਟਰੇਨ ਦੀ ਟੱਕਰ..
ਜਲੰਧਰ ‘ਚ ਵੱਡਾ ਰੇਲ ਹਾਦਸਾ..ਰੇਲਵੇ ਲਾਈਨ ‘ਤੇ ਖੜ੍ਹੀ ਟਰਾਲੀ ਨਾਲ ਟਰੇਨ ਦੀ ਟੱਕਰ..

ਟਰਾਲੀ ਦੇਖ ਕੇ ਗੱਡੀ ਹੌਲੀ ਕਰ ਦਿੱਤੀ

ਟਰੇਨ ਦੇ ਪਾਇਲਟ ਨੇ ਜਦੋਂ ਟ੍ਰੈਕ ਦੇ ਕੋਲ ਖੜ੍ਹੀ ਦੇਖਿਆ ਤਾਂ ਉਸ ਨੇ ਰਫਤਾਰ ਹੌਲੀ ਕਰ ਦਿੱਤੀ ਪਰ ਫਿਰ ਵੀ ਇੰਜਣ ਅਤੇ ਕੋਚ ਨਾਲ ਟਕਰਾ ਗਈ।

ਦੱਸ ਦੇਈਏ ਕਿ ਇਹ ਟਰੇਨ ਹੁਸ਼ਿਆਰਪੁਰ ਤੋਂ ਚੱਲਦੀ ਹੈ ਅਤੇ ਜੇਕਰ ਕਿਸੇ ਯਾਤਰੀ ਨੇ ਦਿੱਲੀ ਤੱਕ ਟਰੇਨ ਫੜਨੀ ਹੁੰਦੀ ਹੈ ਤਾਂ ਉਹ ਜਲੰਧਰ ਜਾਂ ਕਿਸੇ ਹੋਰ ਸਟੇਸ਼ਨ ‘ਤੇ ਆ ਕੇ ਫਾਇਰ ਟਰੇਨ ਫੜ ਲੈਂਦਾ ਹੈ।

Scroll to Top