ਫਗਵਾੜਾ ਨਿਊਜ਼

Latest news
ਦੁਕਾਨ ‘ਤੇ ਬੈਠੀ ਔਰਤ ਨੂੰ ਹਿਪਨੋਟਾਈਜ਼ ਕਰਕੇ ਤਿੰਨ ਸੋਨੇ ਦੀਆਂ ਮੁੰਦਰੀਆਂ ਲੈ ਕੇ ਲੁਟੇਰੇ ਫਰਾਰ ਜਲੰਧਰ ਵਿੱਚ ਕਾਰ ਨੇ 3 ਸਾਲ ਦੇ ਬੱਚੇ ਨੂੰ ਦਰੜਿਆ, ਪਰਿਵਾਰ ਦਾ ਬੁਰਾ ਹਾਲ.... ਕਣਕ ਨੂੰ ਲੱਗੀ ਅੱਗ ਦੀ ਲਪੇਟ ਵਿਚ ਆਉਣ ਕਾਰਨ 17 ਸਾਲਾ ਮੁੰਡੇ ਦੀ ਮੌਤ... 17 ਹੋਰ ਸਰਕਾਰੀ ਸਕੂਲਾਂ ਅੰਦਰ 1.20 ਕਰੋੜ ਦੀ ਲਾਗਤ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ \ ਐਡੀਸ਼ਨਲ ਕਲਾਸ ਰੂਮ , ਸਾਇੰਸ ਲੈ... Punjab ‘ਚ 16 ਅਪ੍ਰੈਲ ਤੋਂ ਬਦਲੇਗਾ Hospitals ਦਾ ਸਮਾਂ, ਜਾਣੋ ਕੀ ਹੈ ਨਵੀਂ Timing.. Punjab ਭਰ ‘ਚ ਮਨਾਇਆ ਜਾ ਰਿਹਾ ਬਾਬਾ ਸਾਹਿਬ ਦਾ ਜਨਮ-ਦਿਹਾੜਾ, CM ਮਾਨ ਸਮੇਤ ਇਨ੍ਹਾਂ ਆਗੂਆਂ ਨੇ ਦਿੱਤੀਆਂ ਵਧਾਈਆਂ... ਬਾਜ਼ਾਰ 'ਚ ਆਏ ਜ਼ਹਿਰੀਲੇ Tomatoes , 20 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦਣ ਵਾਲੇ ਸਾਵਧਾਨ... Punjab'ਚ ਇਕੱਠੀਆਂ 2 ਛੁੱਟੀਆਂ... Punjab ਸਰਕਾਰ ਦਾ Big Decision ਹੁਣ ਇੱਕ ਮਿੰਟ ਵੀ ਲੇਟ ਹੋਏ ਸਰਕਾਰੀ ਮੁਲਾਜ਼ਮ ਤਾਂ... Punjab ਵਿੱਚ ਇੱਕ ਹੋਰ ਟੋਲ ਪਲਾਜ਼ਾ ਮੁਫ਼ਤ....

ਮੰਦਿਰ ਕੋੜਾ ਖਾਨਦਾਨ ਕਮੇਟੀ ਦਾ 28 ਵਾ ਸਲਾਨਾ ਸਮਾਗਮ 4 ਫਰਵਰੀ ਨੂੰ

ਫਗਵਾੜਾ/ਰਾਏਕੋਟ ( ਸ਼ਰਨਜੀਤ ਸਿੰਘ ਸੋਨੀ  ) ਮੰਦਿਰ ਕੋੜਾ ਖਾਨਦਾਨ ਕਮੇਟੀ ਦਾ 28 ਵਾ ਸਲਾਨਾ ਸਮਾਗਮ 4 ਫਰਵਰੀ ਦਿਨ ਐਤਵਾਰ ਨੂੰ ਪਿੰਡ ਤਲਵੰਡੀ ਰਾਏ (ਰਾਏਕੋਟ) ਵਿਖੇ ਕਰਵਾਇਆ ਜਾਂ ਰਿਹਾ ਹੈ।ਇਸ ਦੀ ਜਾਣਕਾਰੀ ਦਿੰਦੇ ਹੋਏ ਚੀਫ ਪੈਟਰਨ ਮਨੋਹਰ ਲਾਲ ਕੋੜਾ,ਪ੍ਰਧਾਨ ਰਕੇਸ਼ ਕੋੜਾ,ਸਕੱਤਰ ਸੁਸ਼ੀਲ ਕੋੜਾ ਨੇ ਦੱਸਿਆ ਕਿ ਝੰਡੇ ਦੀ ਰਸਮ ਸਵੇਰ 11:00 ਵਜੇ ਵੱਡਾ ਘਰ ਮੰਦਿਰ ਤਲਵੰਡੀ ਰਾਏਕੋਟ ਵਿਖੇ ਹੋਵੇਗਾ ਅਤੇ ਬਾਅਦ ਦੁਪਹਿਰ 12 ਵਜੇ ਵਿਸ਼ਾਲ ਭੰਡਾਰਾਂ ਚਲੇਗਾ। ਇਸ ਮੌਕੇ ਤੇ ਕੋੜਾ ਪਰਿਵਾਰਾਂ ਦੇ ਲੋਕ ਦੇਸ਼ਾ-ਵਿਦੇਸ਼ਾਂ ਤੋਂ ਮੱਥਾ ਟੇਕਣ ਆਉਂਦੇ ਹਨ। ਕਮੇਟੀ ਮੈਂਬਰਾਂ ਰਮੇਸ਼ ਕੋੜਾ ਕੈਸ਼ੀਅਰ ਬੂਟਾ ਰਾਮ ਕੋੜਾ ਸ਼ਿਵ ਕੋੜਾ ਪੱਤਰਕਾਰ ਰਮਨ ਕੁਮਾਰ ਕੋੜਾ ਵਰਿੰਦਰ ਕੁਮਾਰ ਕੋੜਾ (ਲੁਧਿਆਣਾ) ਮਦਨ ਕੋੜਾ (ਰਾਏਕੋਟ) ਰਮੇਸ਼ ਕੋੜਾ( ਲੁਧਿਆਣਾ) ਮੁਕੇਸ਼ ਕੋੜਾ (ਲੁਧਿਆਣਾ) ਰਵਿੰਦਰ ਕਿਸ਼ਨ (ਚੰਡੀਗੜ੍ਹ) ਰਜਿੰਦਰ ਕੁਮਾਰ (ਰਾਏਕੋਟ) ਰੂਪ ਕਿਸ਼ਨ ਕੋੜਾ (ਢੇਰਾਂ ਬਾਸੀ) ਵਿਕਰਾਂਤ ਕੋੜਾ (ਰਾਏਕੋਟ) ਸ਼੍ਰੀਮਤੀ ਤਾਰਾ ਦੇਵੀ (ਰਾਏਕੋਟ) ਰਾਹੁਲ ਕੋੜਾ (ਲੁਧਿਆਣਾ)‌ ਵੀਰਪਾਲ ਕੋੜਾ (ਰਾਏਕੋਟ) ਨਿਤਿਨ ਕੋੜਾ (ਜਲੰਧਰ) ਵਰਿੰਦਰ ਕੋੜਾ (ਕੋਟਕਪੂਰਾ) ਕਿਸ਼ਨ ਲਾਲ ਕੋੜਾ (ਮੋਗਾ) ਸੰਦੀਪ ਕੁਮਾਰ ਕੋੜਾ (ਕੀਰਤਪੁਰ) ਗੁਲਸ਼ਨ ਕੋੜਾ ਅਨਿਲ ਕੋੜਾ ਸੋਨੂੰ ਕੋੜਾ ਨਵਦੀਪ ਕੋੜਾ ਦਰਸ਼ਨ ਕੋੜਾ ਰੋਹਿਤ ਕੋੜਾ ਪ੍ਰਦੀਪ ਕੋੜਾ ਅਨਮੋਲ ਕੋੜਾ ਗੁਲਸ਼ਨ ਕੁਮਾਰ ਕੋੜਾ ਕਮਲ ਕੋੜਾ ਰਜਿੰਦਰ ਕੋੜਾ ਆਦਿ ਮੈਂਬਰਾਂ ਵੱਲੋਂ ਮੇਲਾ ਦੀਆ ਤਿਆਰੀਆਂ ਚੱਲ ਰਹੀਆਂ ਹਨ। ਕਮੇਟੀ ਵੱਲ ਸਾਰਿਆ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਪਰਿਵਾਰ ਸਮੇਤ ਮੇਲਾ ਵਿੱਚ ਆਉ। ਅਤੇ ਵੱਡੇ ਵਡੇਰੇ ਮੰਦਿਰ ਤਲਵੰਡੀ ਰਾਏਕੋਟ ਆ ਕੇ ਮਹਾਂਮਾਈ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕਰੋ।

Scroll to Top