ਫਗਵਾੜਾ ਦੇ ਲਾਅ ਗੇਟ ਵਿਖੇ ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਫਗਵਾੜਾ ਪੁਲਸ ਨੇ ਕੀਤਾ ਮਾਮਲਾ ਦਰਜBy Phagwara News / September 16, 2022 ਫਗਵਾੜਾ ਦੇ ਲਾਅ ਗੇਟ ਵਿਖੇ ਜਿਸਮ ਫਿਰੋਸ਼ੀ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਫਗਵਾੜਾ ਪੁਲਸ ਨੇ ਵੱਖ ਵੱਖ ਧਰਾਵਾਂ 506, 370, 3, 4, 5, 6, ਤਹਿਤ ਮਾਮਲਾ ਦਰਜ ਕੀਤਾ ਹੈ ਦੇਖੋ ਪੁਲੀਸ ਵੱਲੋਂ ਦਰਜ ਕੀਤੇ ਮਾਮਲੇ ਦੀ FIR ਕਾਪੀ