ਹਾਈ ਕਮਾਨ ਨੇ ਅਮਰਿੰਦਰ ਸਿੰਘ ਨੂੰ ਭੇਜਿਆ ਸੁਨੇਹਾ – ਸੂਤਰਾਂ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਨੇ ਕਮਲ ਨਾਥ ਅਤੇਰ ਮਨੀਸ਼ ਤਿਵਾੜੀ ਨਾਲ ਗੱਲਬਾਤ ਕਰਕੇ ਕਿਹਾ ਹੈ ਕਿ ਸਾਰਾ ਕਲੇਸ਼ ਅੱਜ ਖ਼ਤਮ ਕੀਤਾ ਜਿਵੇਂ ਕਿਉਂਕਿ ਜੇ ਮੁੱਖ ਮੰਤਰੀ ਦੇ ਉਹਦੇ ਤੋਂ ਹਟਾਇਆ ਗਿਆ ਤਾਂ ਉਹ ਪਾਰਟੀ ਵੀ ਛੱਡ ਦੇਣਗੇ।
ਕੈਪਟਨ ਵੱਲੋਂ ਵਿਧਾਇਕ ਦਲ ਦੀ ਮੀਟਿੰਗ ਵਿੱਚ ਜਾਣ ਤੋਂ ਨਾਂਹ : ਸੂਤਰ