ਫਗਵਾੜਾ ਦੇ ਸ਼੍ਰੀ ਬਾਂਕੇ ਬਿਹਾਰੀ ਮੰਦਿਰ ਨੇੜੇ ਕੌੜਿਆਂ ਮੱਹਲਾ ਬਾਂਸਾਂ ਵਾਲਾ ਬਾਜ਼ਾਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੰਦਿਰ ਵਿਖੇ ਧੂਮਧਾਮ ਦੇ ਨਾਲ ਮੁਰਤੀ ਸਥਾਪਨਾ ਦਿਵਸ ਮਨਾਇਆ ਗਿਆ ਇਸ ਵਿੱਚ ਮੁਹੱਲੇ ਦੀਆਂ ਮਹਿਲਾਵਾਂ ਅਤੇ ਮੰਦਰ ਕਮੇਟੀ ਦੇ ਮੈਂਬਰਾਂ ਵਲੋ ਨੱਚ ਟੱਪ ਕੇ ਸ਼੍ਰੀ ਬਾਂਕੇ ਬਿਹਾਰੀ ਜੀ ਦੇ ਭਜਨ ,ਕੀਰਤਨ ਦਾ ਗੁਣਗਾਣ ਕਰਕੇ ਮਨਾਇਆ ਗਿਆ ਅਤੇ ਜਿਸ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਪ੍ਰਸ਼ਾਦ ਵੀ ਵੰਡਿਆ ਗਿਆ ਇਸ ਮੌਕੇ ਮੀਨਾ ਸ਼ਰਮਾ, ਕਾਮਨੀ ਸ਼ਰਮਾ, ਸੁਨੀਤਾ ਗੁਪਤਾ, ਰੇਨੂੰ ਵੋਹਰਾ, ਯਸ਼ੋਧਾ ਮੰਦਿਰ ਦੇ ਪੰਡਿਤ ਅਨਿਲ ਕੁਮਾਰ ਸ਼ਾਸਤਰੀ, ਗੱਗੂ ਸ਼ਰਮਾ, ਨਿਤੀਸ਼ ਵਰਮਾ, ਸਾਹਿਲ ਸ਼ਰਮਾ, ਪੰਕਜ ਠਾਕੁਰ, ਇਸ਼ੂ ਮਹਾਨ, ਹਨੀ ਬੱਗਾ ਆਦਿ ਹਾਜ਼ਰ ਸਨ