Latest

ਤਿੰਨ ਗੋਲੀਆਂ ਸਿਰ ‘ਚ ਵੱਜਣ ਦੇ ਬਾਵਜੂਦ ਵੀ ਗੱਡੀ ਚਲਾ ਕੇ ਮਹਿਲਾ ਪਹੁੰਚੀ ਹਸਪਤਾਲ

ਪੰਜਾਬ ਵਿੱਚ ਜ਼ਮੀਨ ਹੜੱਪਣ ਲਈ ਮੁੰਡੇ ਨੇ ਬੁੱਧਵਾਰ ਨੂੰ ਦਾਦੀ ਅਤੇ ਭੂਆ ਨੂੰ ਪਿਸਟਲ ਨਾਲ 6 ਗੋਲੀਆਂ ਮਾਰੀਆਂ। ਇਹਨਾਂ ਵਿਚੋਂ

Read more

ਇਸ ਹਫ਼ਤੇ ਸੱਜੇਗਾ ਪੰਜਾਬ ਦੇ ਨਵੇਂ ਬੀਜੇਪੀ ਪ੍ਰਧਾਨ ਸਿਰ ਤਾਜ , ਪਾਰਟੀ ਵਲੋਂ ਚੋਣ ਲਈ ਸਰਗਰਮੀਆਂ ਤੇਜ਼

 ਪੰਜਾਬ ਦੀ ਸਿਆਸਤ ‘ਤੇ ਭਾਜਪਾ ਦੀ ਹਮੇਸ਼ਾ ਤਿਰਛੀ ਨਜ਼ਰ ਰਹੀ ਹੈ। ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਅੰਦਰ ਭਾਜਪਾ ਨੂੰ

Read more

ਚੱਕ ਕਲਾਲ ਵਿਖੇ ਧੀਆਂ ਦੀ ਲੋਹੜੀ ਸਮਾਗਮ ਅਤੇ ਸਹਾਇਤਾ ਵੰਡ ਸਮਾਗਮ ਕਰਵਾਇਆ ਗਿਆ ਸਤਵੀਰ ਸਿੰਘ ਪੱਲੀ ਝਿੱਕੀ ਨੇ ਲਾਇਬ੍ਰੇਰੀ ਲਈ 2 ਲੱਖ ਰੁਪਏ ਦੀ ਗ੍ਰਾਂਟ ਦਾ ਕੀਤਾ ਐਲਾਨ

ਬੰਗਾ 14 ਜਨਵਰੀ (ਸ਼ਰਨਜੀਤ ਸਿੰਘ ਸੋਨੀ ) ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਅਤੇ ਮਾਨਯੋਗ ਡਿਪਟੀ ਕਮਿਸ਼ਨਰ

Read more

ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ 12 ਸਾਲ ਦੀ ਕੈਦ ਤੇ ਲੱਖਾਂ ਦਾ ਜੁਰਮਾਨਾ

ਚਰਚਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਆਖਿਰਕਾਰ ਸਜ਼ਾ ਸੁਣਾ ਦਿੱਤੀ ਗਈ , ਦੱਸ ਦੇਈਏ ਕਿ ਜੱਗੂ ਅਤੇ ਇਸਦੇ ਕਈ ਸਾਥੀਆਂ ‘ਤੇ ਇਰਾਦਾ ਕਤਲ,

Read more

ਤਰਨ-ਤਾਰਨ ਫੇਕ ਐਨਕਾਉਂਟਰ ‘ਚ 6 ਪੁਲਿਸ ਮੁਲਾਜ਼ਮਾਂ ਨੂੰ ਸਜ਼ਾ, 3 ਨੂੰ ਕੀਤਾ ਬਰੀ

1992-93 ਵਿੱਚ ਕੀਤੇ ਫੇਕ ਐਨਕਾਉਂਟਰ ਮਾਮਲੇ ਵਿੱਚ ਛੇ ਪੁਲਿਸ ਮੁਲਾਜਮਾਂ ਨੂੰ ਸੀਬੀਆਈ ਕੋਰਟ ਨੇ ਸਜਾ ਸੁਣਾਈ ਹੈ , ਜਦੋਂ ਕਿ ਤਿੰਨ ਨੂੰ ਬਰੀ ਕਰ ਦਿੱਤਾ। ਇਸ ਮਾਮਲੇ ਵਿੱਚ ਦੋਸ਼ੀ ਬਾਬਾ ਚਰਨ ਸਿੰਘ , ਮਿਰਜਾ ਸਿੰਘ , ਕੇਸਰ ਸਿੰਘ , ਗੁਰਦੇਵ ਸਿੰਘ , ਗਰਮੇਲ ਸਿੰਘ , ਬਲਵਿੰਦਰ ਸਿੰਘ  ਸ਼ਾਮਲ ਹਨ। Fake Encounter ਬਰੀ ਹੋਣ ਵਾਲਿਆਂ ਵਿੱਚ ਡਿਪਟੀ ਗੁਰਮੀਤ ਸਿੰਘ  ਰੰਧਾਵਾ , ਐਸਪੀ ਕਸ਼ਮੀਰ ਸਿੰਘ ਗਾਰਾ ਅਤੇ ਨਿਰਮਲ ਸਿੰਘ  ਏਐਸਆਈ ਸ਼ਾਮਲ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਫਰਜੀ ਏਨਕਾਉਂਟਰ ਵਿੱਚ ਕਤਲ ਦੇ ਦੋਸ਼ੀ ਤਿੰਨ ਪੁਲਿਸ ਅਧਿਕਾਰੀਆਂ ਨੂੰ ਮੁਆਫ਼ੀ ਕੇਸ ਮਾਮਲੇ ‘ਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰਾਲਾ  ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਸੀ। Court ਇਸਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਇਸ ਬਾਰੇ ‘ਚ ਸਟੇਟਸ ਰਿਪੋਰਟ ਵੀ ਤਲਬ ਕਰ ਲਈ ਹੈ। ਪਟੀਸ਼ਨ ਦਾਖਲ ਕਰਦੇ ਹੋਏ ਮ੍ਰਿਤਕ ਮੁਖਤਿਆਰ ਸਿੰਘ  ਦੇ ਪਿਤਾ ਹਰਭਜਨ ਸਿੰਘ ਨੇ ਤਿੰਨ ਪੁਲਿਸ ਅਧਿਕਾਰੀਆਂ ਨੂੰ ਮੁਆਫ਼ੀ ਦਿੱਤੇ ਜਾਣ ਨੂੰ ਹਾਈ ਕੋਰਟ ਵਿੱਚ ਚੁਣੋਤੀ ਦਿੱਤੀ ਹੈ। Punjab And haryana High Court ਪਟੀਸ਼ਨਕਰਤਾ ਨੇ ਕਿਹਾ ਕਿ 1992 ਵਿੱਚ ਏਐਸਆਈ ਹਰਭਜਨ ਸਿੰਘ ,  ਐਸਆਈ ਅਜੀਤ ਅਤੇ ਇੰਸਪੈਕਟਰ ਅਮਰੀਕ ਸਿੰਘ ਨੇ ਉਨ੍ਹਾਂ  ਦੇ  ਬੇਟੇ ਦੀ ਫਰਜੀ ਐਨਕਾਉਂਟਰ ਵਿੱਚ ਹੱਤਿਆ ਕੀਤੀ ਸੀ। Court Case

Read more

ਦੇਖੋ ਕਿਵੇਂ ਕੁੜੀ ਨੇ ਦਰਬਾਰ ਸਾਹਿਬ ਦੀ ਮਰਿਯਾਦਾ ਕੀਤੀ ਭੰਗ, ਕਰਤਾ ਇਹ ਵੱਡਾ ਕਾਰਾ !

ਅੰਮ੍ਰਿਤਸਰ- ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਅਤੇ ਕਿਸੇ ਨਾ ਕਿਸੇ ਵੀਡੀਓ ਨੂੰ ਲੈ ਕੇ ਤਾਂ

Read more

ਪੰਜਾਬ ‘ਚ ਹੁਣ ਕੂੜੇ ਤੋਂ ਬਣੇਗੀ ਬਿਜਲੀ, ਕੈਪਟਨ ਸਰਕਾਰ ਨੇ ਦਿੱਤੀ ਮਨਜ਼ੂਰੀ

 ਪੰਜਾਬ ਵਿੱਚ ਹੁਣ ਕੂੜੇ ਕਰਕਟ ਤੋਂ ਬਿਜਲੀ ਬਣਆਈ ਜਾਏਗੀ। ਇਸ ਦੀ ਪਹਿਲ ਕਰਦਿਆਂ ਪੰਜਾਬ ਸਰਕਾਰ ਵੱਲੋਂ ਸਮਗੌਲੀ (ਡੇਰਾਬੱਸੀ) ਦੀ 50

Read more

ਹੁਸ਼ਿਆਰਪੁਰ ਪੁਲਸ ਨੇ10 ਕਿੱਲੋ ਚਾਂਦੀ 139 ਗ੍ਰਾਮ ਸੋਨੇ ਸਮੇਤ ਤਿੰਨ ਵਿਅਕਤੀ ਕੀਤੇ ਗ੍ਰਿਫਤਾਰ 

ਹੁਸ਼ਿਆਰਪੁਰ6 ਜਨਵਰੀ (ਤਰਸੇਮ ਦੀਵਾਨਾ) ਸ੍ਰੀ ਗੌਰਵ ਗਰਗ ਆਈ ਪੀ ਐੱਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ  ਵੱਲੋਂ ਮੁਕੱਦਮਾ ਨੰਬਰ 165 ਮਿਤੀ 3/10/19

Read more

ਨਨਕਾਣਾ ਸਾਹਿਬ ਗੁਰਦੁਆਰਾ ‘ਤੇ ਪਥਰਾਅ ਮਾਮਲਾ, ਸਿੱਖਾਂ ਖਿਲਾਫ ਜ਼ਹਿਰ ਉਗਲਣ ਵਾਲਾ ਸ਼ਖ਼ਸ ਕਾਬੂ

ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਦੇ ਗੁਰਦੁਆਰੇ ਵਿਚ ਸਿੱਖਾਂ ਵਿਰੁੱਧ ਹਿੰਸਾ ਭੜਕਾਉਣ ਵਾਲੇ ਵਿਅਕਤੀ ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ।

Read more
error: Content is protected !!