Latest news

7 IPS ਸਣੇ 8 ਪੁਲਿਸ ਅਫ਼ਸਰਾਂ ਦੇ ਤਬਾਦਲੇ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੱਤ ਆਈਪੀਐਸ ਅਫ਼ਸਰਾਂ ਸਣੇ 8 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦਾ ਨੋਟਿਸ ਜਾਰੀ ਕੀਤਾ ਹੈ। ਇਹ ਬਦਲੀਆਂ ਤੁਰੰਤ ਪ੍ਰਭਾਵ ਤੋਂ ਲਾਗੂ ਕੀਤੇ ਜਾਣ ਲਈ ਕਿਹਾ ਗਿਆ ਹੈ।

ਤਬਾਦਲਾ ਕੀਤੇ ਜਾਣ ਵਾਲੇ ਅਫ਼ਸਰਾਂ ਵਿੱਚ ਜਲੰਧਰ ਦੇ ਪੁਲਿਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ, ਆਈਜੀਪੀ/ਪਟਿਆਲਾ ਰੇਂਜ (ਪਟਿਆਲਾ) ਅਮਰਦੀਪ ਸਿੰਘ ਰਾਏ, ਆਈਜੀਪੀ/ਕਮਿਊਨਿਟੀ (ਪੁਲਿਸਿੰਗ), ਆਈਜੀਪੀ (ਫਿਲੌਰ) ਅਨੀਤਾ ਪੁੰਜ, ਕਮਾਂਡੈਂਟ, 5TH IRB (ਅੰਮ੍ਰਿਤਸਰ) ਪਾਟਿਲ ਕੇਤਨ ਬਲਰਾਮ, ਕਮਾਂਡੈਂਟ, 36th BN PAP (ਬਹਾਦੁਰਗੜ੍ਹ) ਅਖਿਲ ਚੌਧਰੀ, ਐਸਐਸਪੀ (ਫਾਜ਼ਿਲਕਾ) ਗੁਲਨੀਤ ਸਿੰਘ ਖੁਰਾਨਾ ਅਤੇ ਏਆਈਜੀ, ਇੰਟਰਨਲ ਵਿਜੀਲੈਂਸ ਸੈਲ (ਪੰਜਾਬ) ਬਲਰਾਜ ਸਿੰਘ ਦਾ ਨਾਂ ਸ਼ਾਮਲ ਹੈ।


Leave a Reply

Your email address will not be published. Required fields are marked *

error: Content is protected !!