Latest

ਸਾਈਕਲ ਚਲਾ ਕੇ ਲਾੜੀ ਨੂੰ ਵਿਆਹੁਣ ਆਇਆ ਲਾੜਾ, ਵਿਦਾਈ ਵੀ ਸਾਈਕਲ ‘ਤੇ….

ਕਰਜ਼ੇ ਚੁੱਕ ਕੇ ਵਿਆਹ ਕਰਵਾਉਣ ਵਾਲੇ ਤੇ ਦਹੇਜ ਮੰਗਣ ਵਾਲਿਆਂ ਨੂੰ ਬਠਿੰਡਾ ਦੇ ਇਸ ਨੌਜਵਾਨ ਨੇ ਇੱਕ ਅਨੋਖਾ ਸੁਨੇਹਾ ਦਿੱਤਾ ਹੈ। ਬਿਨਾਂ ਬੈਂਡ ਬਾਜਿਆਂ ਦੇ ਉਹ 25 ਕਿੱਲੋ ਮੀਟਰ ਸਾਈਕਲ ਚਲਾ ਕੇ ਲਾੜੀ ਨੂੰ ਲੈਣ ਪਿੰਡ ਠੂਠੀਆਂ ਵਾਲੀ ਗੁਰਦੁਆਰਾ ਸਾਹਿਬ ਪਹੁੰਚਿਆ। ਇੰਨਾ ਹੀ ਨਹੀਂ ਲਾੜੀ ਰਮਨਦੀਪ ਵੀ ਲਾੜੇ ਦੇ ਸਾਈਕਲ ‘ਤੇ ਹੀ ਵਿਦਾ ਹੋਈ। ਬਾਰਾਤ ਵਿੱਚ 12 ਲੋਕ ਸ਼ਾਮਲ ਸਨ।

Leave a Reply

Your email address will not be published. Required fields are marked *

error: Content is protected !!