Latest

ਸਬ-ਡਵੀਜ਼ਨ ਫਗਵਾੜਾ ਵਿੱਚ ਅੱਜ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਆਦੇਸ਼

ਵਧੀਕ ਜ਼ਿਲਾ ਮੈਜਿਸਟ੍ਰੇਟ ਫਗਵਾੜਾ ਸ੍ਰੀਮਤੀ ਬਬੀਤਾ ਕਲੇਰ ਨੇ ਭਲਕੇ 3 ਸਤੰਬਰ 2019 ਨੂੰ ਜੈਨ ਧਰਮ ਨਾਲ ਸਬੰਧਤ ਤਿਉਹਾਰ ‘ਸੰਵਤਸਰੀ’ ਹੋਣ ਕਾਰਨ ਅਤੇ ਇਸ ਦੀ ਧਾਰਮਿਕ ਮਹੱਤਤਾ ਅਤੇ ਉਪਦੇਸ਼ਾਂ ਨੂੰ ਮੁੱਖ ਰੱਖਦਿਆਂ ਸਬ-ਡਵੀਜ਼ਨ, ਫਗਵਾੜਾ ਵਿਚ ਮੀਟ ਵੇਚਣ ਵਾਲੀਆਂ ਦੁਕਾਨਾਂ ਮਿਤੀ 3 ਸਤੰਬਰ 2019 ਨੂੰ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ ਤਾਂ ਜੋ ਕਿਸੇ ਵੀ ਧਰਮ ਦੀ ਧਾਰਮਿਕ ਭਾਵਨਾ ਨੂੰ ਠੇਸ ਨਾ ਪਹੁੰਚੇ।

Leave a Reply

Your email address will not be published. Required fields are marked *

error: Content is protected !!