Latest

ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋ ਸ: ਹਰਚੰਦ ਸਿੰਘ ਗੋਲਡੀ ਨੂੰ ਪਿੰਡ ਸੈਦਖੇੜੀ ਤੋ ਬਲਾਕ ਸੰਮਤੀ ਦਾ ੳੁਮੀਦਵਾਰ ਅੈਲਾਨਿਅਾ..

ਰਾਜਪੁਰਾ,  (ਸ਼ੈਟੀ ਚੌਹਾਨ) ਸ਼੍ਰੋਮਣੀ ਅਕਾਲੀ ਦਲ (ਬਾਦਲ) ਜਿਲ੍ਹਾ ਪਟਿਅਾਲਾ ਦੇ ੲਿੰਚਾਰਜ ਤੇ ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਰੱਖੜਾ ਵੱਲੋ ਦਿੱਤਾ ਬਿਅਾਨ ੳੁਦੋ ਸੱਚ ਹੋੲਿਅਾ ਜਦੋ ਪਿੰਡ ਸੈਦਖੇੜੀ ਦੇ ਸ: ਹਰਚੰਦ ਸਿੰਘ ਗੋਲਡੀ ਨੂੰ ਬਲਾਕ ਸੰਮਤੀ ਦਾ ੳੁਮੀਦਵਾਰ ਅੈਲਾਨਿਅਾ ਗਿਅਾ ਅਤੇ ਸ:ਹਰਚੰਦ ਸਿੰਘ ਗੋਲਡੀ ਨੇ ਪੱਤਰਕਾਰਾਂ ਨੂੰ ਦੱਸਿਆਂ ਕਿ ਜੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਪਾਰਟੀ ਵੱਲੋ ਮੈਨੂੰ ਟਿਕਟ ਦੇ ਕੇ ਜੋ ਮਾਣ ਬਖਸਿਅਾ ਹੈ ਮੈ ੳੁਸ  ਨੂੰ ਬਰਕਰਾਰ ਰੱਖਾਗਾ ਅਤੇ ਬਲਾਕ ਸੰਮਤੀ ਦੀ ਚੋਣ ਜਿੱਤ ਕਿ ਪਾਰਟੀ ਦੀ ਝੋਲੀ ਵਿੱਚ ਪਾਵਾਗਾ.ੲਿਸ ਮੌਕੇ ਤੇ ਸਮੂਹ ਅਕਾਲੀ ਦਲ ਵਰਕਰ ਹਾਜਰ ਸਨ।

Leave a Reply

Your email address will not be published. Required fields are marked *

error: Content is protected !!