Latest news

ਸ਼ਹੀਦ ਭਾੲੀ ਮਨੀ ਸਿੰਘ ੲਿੰਟਰਨੈਸ਼ਨਲ ਮਿਸ਼ਨ ਵੱਲੋ ਮੈਡਮ ਮਨਪ੍ਰੀਤ ਕੌਰ ਅੈੱਸ.ਅੈੱਚ.ਓ ਖੇੜੀ ਗੰਡਿਅਾ ਨੂੰ ਕੀਤਾ ਸਨਮਾਨਿਤ…

ਘਨੌਰ,  ( ਸ਼ੈਟੀ ਚੌਹਾਨ ) ਹਲਕਾ ਘਨੌਰ ਦੇ ਅਧੀਨ ਅਾੳੁਦੇ ਥਾਣਾ ਖੇੜੀ ਗੰਡਿਅਾ ਦੇ ਨਵੇ ਤਹਿਨਾਤ ਕੀਤੇ ਅੈੱਸ.ਅੈੱਚ.ਓ ਮੈਡਮ ਮਨਪ੍ਰੀਤ ਕੌਰ ਜੀ ਨੂੰ ੳੁਹਨਾ ਵੱਲੋ ਦਿੱਤੀਅਾ ਜਾ ਰਹਿਅਾ ਵਧੀਅਾ ਸੇਵਾਵਾ ਬਦਲੇ ਸਹੀਦ ਭਾੲੀ ਮਨੀ ਸਿੰਘ ੲਿੰਟਰਨੈਸ਼ਨਲ ਮਿਸ਼ਨ ਵੱਲੋ ਸਨਮਾਨਿਤ ਕੀਤਾ ਗਿਅਾ । ੳੁਹਨਾ ਨੇ ਮਿਸ਼ਨ ਦੇ ਨੁਮਾੲਿੰਦਿਅਾ ਨਾਲ ਗੱਲਬਾਤ ਦੌਰਾਨ ਦੱਸਿਅਾ ਕਿ ਜੋ ਵੀ ਪਿੰਡ ਥਾਣਾਂ ਖੇੜੀ ਗੰਡਿਅਾ ਅਧੀਨ ਅਾੳੁਦੇ ਨੇ ੳੁਹਨਾ ਪਿੰਡਾਂ ਨੂੰ ਨਸ਼ਾ ਮੁਕਤ ਤੇ ਜੁਰਮ ਰਹਿਤ ਬਣਾੳੁਣ ਦੀ ਹਰ ਮੁਨਕਿਨ ਕੋਸ਼ਿਸ਼ ਕੀਤੀ ਜਾਵੇਗੀ ਅਤੇ ਅਾਪਣੇ ਵੱਲੋ ਦਿੱਤੀਅਾ ਜਾ  ਰਹੀਆਂ ਸੇਵਾਵਾ ੲਿਸੇ ਤਰ੍ਹਾਂ ਜਾਰੀ ਰੱਖਣਗੇ । ੲਿੱਥੇ ੲਿਹ ਵੀ ਦੱਸਣਯੋਗ ਹੈ ਕਿ ੲਿਸ ਥਾਣੇ ਵਿੱਚ ਮੈਡਮ ਮਨਪ੍ਰੀਤ ਕੌਰ ਪਹਿਲੇ ਮਹਿਲਾ ਥਾਣਾਂ ਮੁਖੀ ਤਹਿਨਾਤ ਹੋੲੇ ਹਨ । ਮੈਡਮ ਮਨਪ੍ਰੀਤ ਕੌਰ ਜੀ ਨੂੰ ਸਨਮਾਨਿਤ ਕਰਦੇ ਸਮੇ ਭਾੲੀ ਦਲੀਪ ਸਿੰਘ (ਬਿੱਕਰ) ਪ੍ਰਧਾਨ ਸ਼ਹੀਦ ਭਾੲੀ ਮਨੀ ਸਿੰਘ ੲਿੰਟਰਨੈਸ਼ਨਲ ਮਿਸ਼ਨ  , ਸ.ਹਰਜਿੰਦਰ ਸਿੰਘ ਜਿੰਦਾ ਖਜਾਨਚੀ , ਸ.ਗੁਰਨਾਮ ਸਿੰਘ ਕਨੇਡਾ ਸੈਕਟਰੀ,  ਸ.ਵਲੈਤ ਸਿੰਘ ਸੈਦਖੇੜੀ ਸਕੱਤਰ, ਸ.ਹਰਜੀਤ ਸਿੰਘ ਦੀਪਾ ਸਲਾਹਕਾਰ, ਸ.ਸਤਨਾਮ ਸਿੰਘ ਬਿੱਟੂ ਮੈਬਰ, ਸ.ਬਲਵਿੰਦਰ ਸਿੰਘ ਗੋਲਾ ਮੈਬਰ, ਸ.ਸੁਰਿੰਦਰ ਸਿੰਘ ਸਿੰਦੂ ਮੈਬਰ, ਸ.ਧਰਮਵੀਰ ਸਿੰਘ ਤੋਤਾ ਮੈਬਰ  ਅਾਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!