Latest news

ਨਾਮਲੂਮ ਵਿਅਕਤੀ ਦੀ ਮੌਤ ਤੋਂ ਬਾਅਦ ਸ਼ਨਾਖਤ ਲਈ ਮ੍ਰਿਤਕ ਦੇਂਹ ਨੂੰ 72 ਘੰਟੇ ਲਈ ਮੋਰਚਰੀ ‘ਚ ਰੱਖਿਆ

ਫਗਵਾੜਾ ( ਹਨੀ ਸੁਨੇਜਾ ) ਫਗਵਾੜਾ ਰੇਲਵੇ ਸਟੇਸ਼ਨ ਤੋਂ ਮਿਤੀ 23/8/2020 ਨੂੰ ਇੱਕ ਬਜ਼ੁਰਗ ਵਿਅਕਤੀ ਜਿਸਦਾ ਨਾਮ ਜੋਗਿੰਦਰ ਸਿੰਘ ਪੁੱਤਰ ਮਾਧੋ ਸਿੰਘ ਵਾਸੀ ਨਾਮਲੂਮ ਜੋ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਸੀ

ਜਿਸਦੀ ਮਿਤੀ 7/9/2020 ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਮੌਤ ਹੋ ਗਈ ਜਿਸਦੀ ਮ੍ਰਿਤਕ ਦੇਂਹ ਨੂੰ 72 ਘੰਟੇ ਲਈ ਹਸਪਤਾਲ ਮੋਰਚਰੀ ਵਿੱਚ ਸ਼ਨਾਖ਼ਤ ਲਈ ਰੱਖਿਆ ਹੈ। ਸ਼ਨਾਖਤ ਕਰਨ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਮੁੱਖ ਥਾਣਾ ਸਿਟੀ 9877800005/ ਕੰਟਰੋਲ ਰੂਮ ਫਗਵਾੜਾ 9915010200 ਨੰਬਰਾਂ ਤੇ ਸੰਪਰਕ ਕਰ ਸਕਦਾ ਹੈ।

Leave a Reply

Your email address will not be published. Required fields are marked *

error: Content is protected !!