Latest news

ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਅਤੇ ਰਾਮਗੜ੍ਹੀਆ ਇੰਸਟੀਚਿਊਟ ਆਫ ਮੈਨਜ਼ਮੈਂਟ ਐਂਡ ਅਡਵਾਂਸ ਸਟੱਡੀਜ਼ ਵਿਖੇ ਨਵੇਂ ਸ਼ੈਸ਼ਨ ਦੀ ਆਮਦ ਤੇ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ

ਫਗਵਾੜਾ ( ਸ਼ਰਨਜੀਤ ਸਿੰਘ ਸੋਨੀ )

ਰਾਮਗੜ੍ਹੀਆ ਐਜ਼ੂਕੇਸ਼ਨ ਕੌਂਸ਼ਲ ਦੇ ਚੇਅਰਪ੍ਰਸਨ ਅਤੇ ਪ੍ਰਧਾਨ ਮੈਡਮ ਮਨਪ੍ਰੀਤ
ਕੌਰ ਭੋਗਲ ਅਤੇ ਡਾਇਰੈਕਟਰ ਡਾ. ਵੀਓਮਾ ਭੋਗਲ ਢੱਟ ਦੀ ਯੋਗ ਅਗਵਾਈ
ਹੇਠ ਚੱਲ ਰਹੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ
ਟੈਕਨਾਲੋਜੀ ਅਤੇ ਰਾਮਗੜ੍ਹੀਆ ਇੰਸਟੀਚਿਊਟ ਆਫ ਮੈਨਜ਼ਮੈਂਟ ਐਂਡ ਅਡਵਾਂਸ
ਸਟੱਡੀਜ਼ ਵਿਖੇ ਨਵੇਂ ਸ਼ੈਸ਼ਨ ਦੀ ਆਮਦ ਤੇ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ
ਹੋਏ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਇਸ ਮੌਕੇ
ਰਾਮਗੜ੍ਹੀਆ ਐਜ਼ੂਕੇਸ਼ਨ ਕੌਂਸਲ ਦੀ ਚੇਅਰਪਰਸਨ ਮੈਡਮ ਮਨਪ੍ਰੀਤ ਕੌਰ ਅਤੇ
ਡਾਇਰੈਕਟਰ ਡਾ. ਵੀਓਮਾ ਭੋਗਲ ਢੱਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ
ਕੀਤੀ।

ਇਸ ਮੌਕੇ ਮੈਡਮ ਮਨਪ੍ਰੀਤ ਕੌਰ ਭੋਗਲ ਜੀ ਨੇ ਕਿਹਾ ਕਿ ਰਾਮਗੜ੍ਹੀਆ
ਐਜ਼ੂਕੇਸ਼ਨ ਕੋਸ਼ਲ ਦਾ ਮੁੱਖ ਉਦੇਸ਼ ਵਿਿਦਆਰਥੀ ਵਰਗ ਨੂੰ ਉਚੇਚੀ ਸਿੱਖਿਆ
ਮਹੁਈਆ ਕਰਵਾਉਣਾ ਹੈ ਤਾਂ ਜੋ ਉਹ ਸਫਲਤਾ ਦੀ ਮੰਜ਼ਿਲ ਤੱਕ ਪਹੁੰਚ ਸਕਣ
ਅਤੇ ਆਪਣੇ ਸੁਪਨਿਆ ਨੂੰ ਸਾਕਾਰ ਕਰ ਸਕਣ।ਇਸ ਮੌਕੇ ਰਾਮਗੜ੍ਹੀਆ
ਐਜ਼ ੂਕੇਸ਼ਨ ਸੰਸ਼ਥਾਵਾਂ ਦੀ ਡਾਇਰੈਕਟਰ ਡਾ. ਵੀਓਮਾ ਭੋਗਲ ਢੱਟ ਨੇ ਚੰਗੇ ਅੰਕ
ਪ੍ਰਾਪਤ ਕਰਨ ਵਾਲੇ ਵਿਿਦਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਿਦਆਰਥੀਆਂ
ਦੀ ਹੌਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਨਵੇਂ ਆਏ ਹੋਏ ਵਿਿਦਆਰਥੀਆਂ
ਨੂੰ ਅਧੁਨਿਕ ਸਹੂਲਤਾਂ ਉਪਲੱਬਧ ਕਰਵਇਆਂ ਜਾਣਗੀਆਂ ਤਾਂ ਜੋ ਉਹ ਹਰ ਇੱਕ
ਵਿਿਦਆਰਥੀ ਨਵੀਂ ਤਕਨੀਕ ਤੋਂ ਜਾਣੂ ਹੋ ਸਕਣ।

ਇਸ ਮੌਕੇ ਉਨ੍ਹਾਂ ਨੇ
ਯੂਨੀਵਰਸਿਟੀ ਵਲੋਂ ਕਾਲਜ ਦੀਆਂ ਉਪਲੱਬਧੀਆਂ ਨੂੰ ਦੇਖ ਦੇ ਹੋਏ ਕਾਲਜ ਵਿਚ
ਸ਼ੁ੍ਰਰੂ ਕੀਤੇ ਨਵੇਂ ਕੋਰਸ ਬੀ.ਵੋਕ ਬਿਊਟੀ ਐਂਡ ਵਿਲਨੈਸ,ਮਾਸਟਰ ਆਫ ਹੋਟਲ
ਮਨੈਜ਼ਮੈਂਟ ਐਂਡ ਕੈਟਰਿੰਗ ਟੈਕਨਾਲੋਜੀ,ਬੀ.ਵੋਕ ਹੋਟਲ ਮੈਨਜ਼ਮੈਂਟ ਤੋਂ ਜਾਣ ੂ
ਕਰਵਾਇਆ।ਇਸ ਮੌਕੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ
ਐਂਡ ਟੈਕਨਾਲੋਜੀ ਅਤੇ ਰਾਮਗੜ੍ਹੀਆ ਇੰਸਟੀਚਿਊਟ ਆਫ ਮੈਨਜ਼ਮੈਂਟ ਐਂਡ
ਅਡਵਾਸ ਸਟੱਡੀਜ਼ ਦੇ ਪ੍ਰਿੰਸੀਪਲ ਡਾ. ਨਵੀਨ ਢਿਲੋ ਅਤੇ ਮੈਡਮ ਗੁਰਪ੍ਰੀਤ ਕੌਰ
ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ।ਇਸ ਮੌਕੇ ਮੰਚ ਸੰਚਾਲਕ                                                                                                                 ਦੀ ਭੂਮਿਕਾ ਮੈਡਮ ਸੋਨਪ੍ਰੀਤ ਕੌਰ ਇੰਚਾਰਜ਼ ਟਰੇਨਿੰਗ ਐਂਡ ਪਲੇਸਮੈਂਟ ਨੇ
ਬਾਖੂਬੀ ਨਿਭਾਈ।ਇਸ ਮੌਕੇ ਗੌਤਮ ਕੋਚਰ,ਪਰਮਿੰਦਰ ਸਿੰਘ,ਲਵਦੀਪ
ਸਿੰਘ,ਰਾਜਵਿੰਦਰ ਸਿੰਘ ਬਾਂਸਲ,ਮਨਿਤ ਕਪੂਰ,ਵਰਿੰਦਰ ਪੱਬੀ,ਤਰੁਨ
ਤਲਵਾਰ,ਨਵੇਤਾ ਅਰੌੜਾ,ਮਨਜੋਤ ਕੌਰ,ਕਿਰਨਦੀਪ ਕੌਰ,ਗੁਰਦਿਆਲ
ਸਿੰਘ,ਬਲਜਿੰਦਰ ਸਿੰਘ ਭਿੰਡਰ,ਸਮੂਹ ਕਾਲਜ ਸਟਾਫ ਅਤੇ ਵਿਿਦਆਰਥੀ ਹਾਜ਼ਰ
ਸਨ।

Leave a Reply

Your email address will not be published. Required fields are marked *

error: Content is protected !!