Latest

ਬੱਚਿਆਂ ਨੂੰ ਨਵੇਂ ਅਤੇ ਸਰਲ ਤਰੀਕੇ ਨਾਲ ਪੜ੍ਹਾਉਣ ਦੇ ਸਬੰਧ ‘ਚ ਬੀ.ਸੀ.ਐਸ. ਇੰਟਰਨੈਸ਼ਨਲ ਸਕੂਲ ਖਲਵਾੜਾ ਵਿਖੇ ਵਰਕਸ਼ਾਪ ਦਾ ਆਯੋਜਨ

ਫਗਵਾੜਾ 6ਜੁਲਾਈ
( ਸ਼ਰਨਜੀਤ ਸਿੰਘ ਸੋਨੀ )
ਬੀ.ਸੀ.ਐਸ. ਇੰਟਰਨੈਸ਼ਨਲ ਸਕੂਲ ਖਲਵਾੜਾ ਵਿਖੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

ਜਿਸ ਦਾ ਸੰਚਾਲਨ ਐਲ.ਪੀ.ਯੂ. ਦੇ ਤਜ਼ਰਬੇਕਾਰ ਡਾ. ਸਿਖਾ ਗੋਇਲ ਨੇ ਕੀਤਾ ਉਨ੍ਹਾਂ ਨੇ ਸਕੂਲ ਦੇ ਅਧਿਆਪਕਾ ਨੂੰ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਪੜ੍ਹਾਉਣ ਦੇ ਸਰਲ ਤੇ ਨਵੇਂ ਤਰੀਕੇ ਦੱਸੇ ਅਤੇ ਅਧਿਆਪਕਾ ਨੂੰ ਗਤੀਵਿਧੀਆ ਰਾਹੀ ਪੜਾਉਣ ਦੀ ਸਲਾਅ ਵੀ ਦਿੱਤੀ।

ਇਹ ਵਰਕਸ਼ਾਪ ਵਿੱਚ ਅਧਿਆਪਕਾ ਦੇ ਨਾਲ ਨਾਲ ਵਿਿਦਆਰਥੀਆ ਲਈ ਵੀ ਬਹੁਤ ਲਾਭਕਾਰੀ ਸਿੱਧ ਹੋਵੇਗੀ ਇਸ ਦੇ ਨਾਲ ਹੀ ਸਕੂਲ ਦੇ ਐਮ.ਡੀ. ਐਡਵੋਕੇਟ ਸ਼੍ਰੀ ਪ੍ਰਿਸ ਸ਼ਰਮਾ ਅਤੇ ਸਕੂਲ ਦੇ ਕੋਆਡੀਨੇਂਟਰ ਮੈਂਡਮ ਸ਼ੈਲੀ ਐਰੀ ਨੇ ਵੀ ਅਧਿਆਪਕਾ ਨੂੰ ਨਵੀਂ ਸਿੱਖਿਆ ਪ੍ਰਣਾਲੀ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਸਕੂਲ ਸਟਾਫ਼ ਤੋਂ ਇਲਾਵਾ ਸਕੂਲ ਦੇ ਚੈਅਰਮੈਨ ਰਾਕੇਸ਼ ਸ਼ਰਮਾ, ਰਜਨੀ, ਅਮ੍ਰਿਤ, ਹਰਪ੍ਰੀਤ, ਨੀਲਮ, ਮਧੁ, ਨਵਜੋਤ, ਹਰਮਨ, ਕੰਚਨ, ਨੀਤਿਕਾ, ਕਰਿਸ਼ਮਾ, ਪਰੀਤੀ, ਸੀਮਾ , ਸੋਰਵ, ਕੁਲਵਿੰਦਰ ਮੱਮਤਾ ਆਦਿ ਹਾਜ਼ਿਰ ਸਨ।

Leave a Reply

Your email address will not be published. Required fields are marked *

error: Content is protected !!