ਫਗਵਾੜਾ ਸ਼ਹਿਰ ਵਿੱਚ BRANDED ਕੱਪੜੇ ਪਾਉਣ ਦੇ ਸ਼ੌਕੀਨ ਨੌਜ਼ਵਾਨਾਂ ਦੀ ਪਹਿਲੀ ਪਸੰਦ ਬਣਿਆ B-STYLE
ਫਗਵਾੜਾ (ਸ਼ਰਨਜੀਤ ਸਿੰਘ ਸੋਨੀ )
ਫਗਵਾੜਾ ਸ਼ਹਿਰ ਬੰਗਾ ਰੋਡ ਨੇੜੇ ਬਸਰਾ ਪੈਲੇਸ ਸਥਿਤ B-STYLE ਨੌਜ਼ਵਾਨਾ ਲਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਥੇ ਕਿ BRANDED ਕੱਪੜੇ ਪਾਉਣ ਦੇ ਸ਼ੋਕੀਨਾਂ ਨੂੰ ਬਜ਼ਾਰ ਨਾਲੋ ਬਹੁਤ ਘੱਟ ਰੇਟ ਤੇ ਜੀਨ, ਟੀ ਸ਼ਰਟ, ਸਵੈਟ ਸ਼ਰਟ, ਟਰੈਕ ਸੂਟ, ਟਰਾਓਜ਼ਰ ਆਦਿ ਮਿਲ ਰਹੇ ਹਨ।
ਫਗਵਾੜਾ ਨਿਊਜ਼ ਨਾਲ ਗੱਲਬਾਤ ਕਰਦਿਆਂ ਬੀ ਸਟਾਈਲ ਦੇ ਮਾਲਿਕ ਗੌਰਵ ਬੰਗਾ ਨੇ ਦੱਸਿਆ ਕਿ ਉਨ੍ਹਾਂ ਦੀ ਸ਼ੋਪ ਵਿੱਚ ਸਾਰੇ ਕੱਪੜੇ BRANDED ਹੀ ਮਿਲਣਗੇ ਅਤੇ ਬਜ਼ਾਰ ਨਾਲੋ ਬਹੁਤ ਘੱਟ ਰੇਟ ਦਿੱਤੇ ਜਾ ਰਹੇ ਹਨ।