Latest news

ਫਗਵਾੜਾ ਦੇ ਮਸ਼ਹੂਰ ਕੁਲਥਮ ਸ਼ੋਅਰੂਮਾਂ ‘ਚ ਇਨਕਮ ਟੈਕਸ ਵਿਭਾਗ ਦਾ ਛਾਪਾ // ਸ਼ੋਅਰੂਮਾਂ ਦੇ ਨਾਲ-ਨਾਲ ਮਾਲਕਾ ਦੇ ਘਰ ਵੀ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ

ਫਗਵਾੜਾ 16 ਅਕਤੂਬਰ ( ਰਮੇਸ਼ ਸਰੋਆ )

ਫਗਵਾੜਾ ਵਿਖੇ ਬੰਗਾ ਰੋਡ ਤੇ ਸਥਿਤ ਨਾਮੀ ਕੁਲਥਮ ਸ਼ੋਅਰੂਮਾਂ ਤੇ ਅੱਜ ਸਵੇਰ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਪਾਸੋ ਮਿਲੀ ਜਾਣਕਾਰੀ ਅਨੁਸਾਰ ਸ਼ੋਅਰੂਮਾਂ ਦੇ ਨਾਲ-ਨਾਲ ਇਨ੍ਹਾਂ ਸ਼ੋਅਰੂਮਾਂ ਦੇ ਮਾਲਕਾ ਦੇ ਘਰਾਂ ‘ਚ ਵੀ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ।ਖ਼ਬਰ ਲਿਖਣ ਤੱਕ ਵਿਭਾਗ ਵਲੋਂ ਦੋਨੋਂ ਸ਼ੋਅਰੂਮਾਂ ਦੇ ਰਿਕਾਡ ਦੀ ਡੂਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

error: Content is protected !!