ਪੰਜਾਬ ਪੰਜਾਬ ‘ਚ ਭੂਚਾਲ ਦੇ ਜ਼ਬਰਦਸਤ ਝਟਕੇ February 12, 2021 Phagwara News 0 Comments ਦੇਰ ਰਾਤ ਪੰਜਾਬ ਚ ਦੋ ਵਾਰ ਲਗਾਤਾਰ ਭੂਚਾਲ ਦੇ ਜ਼ਬਰਦਸਤ ਝਟਕੇ ਲੱਗੇ ਹਨI ਭੂਚਾਲ ਦੇ ਝਟਕੇ ਲੱਗਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਇਕ ਵਿਚ ਨੂੰ ਫੋਨ ਕਰਕੇ ਹਾਲ ਚਾਲ ਪੁੱਛ ਰਹੇ ਹਨ I