Latest

ਪਿੰਡ ਮੋਰੋ ਵਿਖੇ ਸ਼ੋਭਾ ਯਾਤਰਾ 20 ਨੂੰ

ਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਮੰਦਿਰ ਮੋਰੋ ਜਲੰਧਰ ਵਿਖੇ ਮਿਤੀ 20 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 5:00 ਵਜੇਂ ਸ਼ੋਭਾ ਯਾਤਰਾ ਸ਼ੁਰੂ ਹੋਵੇਗੀ ਇਸ ਮੌਕੇ ਆਈਆ ਸੰਗਤਾਂ ਲਈ ਜੂਸ,ਫਰੂਟੀਆਂ,ਚਾਹ ਪਕੌੜਿਆਂ ਅਤੇ ਕੜੀ ਚਾਵਲ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਗੁਰੁੂ ਮਾਂ ਸਵਰਨ ਦੇਵਾ ਜੀ ਅਤੇ ਸੀਤੇ ਮਾਤਾ ਜੀ ਨੇ ਇਲਾਕੇ ਭਰ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਣੇ ਪਰਿਵਾਰਾਂ ਨਾਲ ਸ਼ੋਭਾ ਯਾਤਰਾ ਵਿੱਚ ਹਾਜ਼ਰੀ ਲਗਵਾਉਣ ਅਤੇ ਮਾਤਾ ਜੀ ਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋਂ

Leave a Reply

Your email address will not be published. Required fields are marked *

error: Content is protected !!