ਪਿੰਡ ਨੀਲਪੁਰ ਅਤੇ ਪਿੰਡ ਸੈਦਖੇੜੀ ਦੀਅਾਂ ਸਮੂਹ ਸੰਗਤਾਂ ਵੱਲੋ ( ਕੇਰਲਾ ਹੜ੍ਹ ਪੀੜਤਾਂ) ਲੲੀ ਭੇਜੀ ਰਾਹਤ ਸਮੱਗਰੀ
ਰਾਜਪੁਰਾ, ( ਸ਼ੈਟੀ ਚੌਹਾਨ ) ਅੱਜ ਗੁਰਦੁਵਾਰਾ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਪਿੰਡ ਨੀਲਪੁਰ ਅਤੇ ਪਿੰਡ ਸੈਦਖੇੜੀ ਦੀਅਾਂ ਸਮੂਹ ਸੰਗਤਾਂ ਵੱਲੋ( ਕੇਰਲਾ ਹੜ੍ਹ ਪੀੜਤਾਂ) ਲੲੀ ਰਾਹਤ ਸਮੱਗਰੀ ਭੇਜੀ ਗੲੀ
ਰਾਹਤ ਸਮੱਗਰੀ ਵਿੱਚ ਰੋਜਾਨਾਂ ਵਰਤੋ ਵਿੱਚ ਅਾੳੁਣ ਵਾਲੀਅਾ ਵਸਤਾ ਅਾਦਿ ੲਿਕੱਤਰ ਕੀਤੀਅਾ ਗੲੀਅਾ ਸਨ ਖਾਲਸਾ ੲੇਡ ਦੇ ਮੁੱਖ ਵਲੰਟੀਅਰ ਸ: ਜਗਜੀਤ ਸਿੰਘ ਜੀ ਖਾਲਸਾ ਵਿਸੇਸ ਰਾਹਤ ਸਮੱਗਰੀ ਲੈਣ ਪੁਜੇ ੲਿਸ ਮੌਕੇ ਤੇ ਮੌਜੂਦ ਸੰਗਤਾਂ ਨੇ ਖਾਲਸਾ ੲੇਡ ਦੀ ਟੀਮ ਨੂੰ ਜੀ ਅਾੲਿਅਾ ਅਾਖਿਅਾ ਅਤੇ ਖਾਲਸਾ ੲੇਡ ਵੱਲੋ ਚਲ ਰਹੀਅਾ ਨਿਸਕਾਮ ਸੇਵਾਵਾਂ ਲੲੀ ਸਭ ਸੰਗਤਾਂ ਨੇ ਧੰਨਵਾਦ ਕੀਤਾ ੲਿਸ ਮੌਕੇ ਤੇ ਸ:ਗੁਰਦੀਪ ਸਿੰਘ ਪ੍ਰਧਾਨ ਗੁਰਦੁਅਾਰਾ ਬਾਬਾ ਸੁੱਖਾ ਸਿੰਘ ਨੀਲਪੁਰ, ਭਾੲੀ ਜਸਬੀਰ ਸਿੰਘ ਜੀ ਹੈਂਡ ਗ੍ਰੰਥੀ ਨੀਲਪੁਰ, ਭਾੲੀ ਲਖਵਿੰਦਰ ਸਿੰਘ ਜੀ ਮੁੱਖ ਸੇਵਾਦਾਰ, ਭਾੲੀ ਰਾਮ ਸਿੰਘ ਜੀ ਮੀਤ ਗ੍ਰੰਥੀ, ਭਾੲੀ ਸੁੱਚਾ ਸਿੰਘ ਜੀ, ਭਾੲੀ ਦੀਦਾਰ ਸਿੰਘ ਜੀ, ਭਾੲੀ ਸੰਤੋਖ ਸਿੰਘ ਜੀ ਹੈਂਡ ਗ੍ਰੰਥੀ ਸੈਦਖੇੜੀ, ਸ:ਬਲਵਿੰਦਰ ਸਿੰਘ ਗੋਲਾ ਸੈਦਖੇੜੀ, ਭਾੲੀ ਚੇਤਨ ਸਿੰਘ, ਸ਼ੈਟੀ ਚੌਹਾਨ ਪੱਤਰਕਾਰ ਅਾਦਿ ਹਾਜਰ ਸਨ।